ਪੰਜਾਬੀ ਹੀਰੋਈਨ ਹਿਮਾਂਸ਼ੀ ਖੁਰਾਨਾ ਅੱਜ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ

Credit: iamhimanshikhurana

ਹਿਮਾਂਸ਼ੀ ਖੁਰਾਨਾ ਇੰਸਟਾਗ੍ਰਾਮ ਪੋਸਟਾਂ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ

Credit: iamhimanshikhurana

ਹਿਮਾਂਸ਼ੀ ਨੇ ਆਪਣੇ ਇੰਸਟਾ 'ਤੇ ਕਈ ਐਥਨਿਕ ਲੁੱਕ ਸ਼ੇਅਰ ਕੀਤੇ ਹਨ

Credit: iamhimanshikhurana

ਪੀਲੇ ਰੰਗ ਦੇ ਸੂਟ ਵਿੱਚ ਬੇਹਦ ਖੂਬਸੂਰਤ ਦਿਖੀ ਹਿਮਾਂਸ਼ੀ, ਫੈਨਸ ਹੋਏ ਇੰਪ੍ਰੇਸ 

Credit: iamhimanshikhurana

ਹੱਥਾਂ ਵਿੱਚ  ਮਹਿੰਦੀ, ਵੱਡੇ ਝੁਮਕਿਆਂ ਅਤੇ ਮੇਕਅੱਪ ਨੇ ਵਧਾਇਆ ਅਭਿਨੇਤਰੀ ਕਾ ਲੁੱਕ 

Credit: iamhimanshikhurana

ਗੁਲਾਬੀ ਰੰਗ ਦੀ ਸਾੜੀ ਨੇ ਫੈਨਸ ਦਾ ਜਿੱਤਿਆ ਦਿਲਲ 

Credit: iamhimanshikhurana

ਸਫੇਦ ਰੰਗ ਦੇ ਫਰਾਕ ਸੂਟ ਵਿੱਚ ਕਾਤਿਲਾਨਾ ਦਿੱਖੀ ਹਿਮਾਂਸ਼ੀ 

Credit: iamhimanshikhurana

ਹਿਮਾਂਸ਼ੀ ਦੀ ਸਾਦਗੀ ਨੇ ਲੁੱਟਿਆ ਫੈਨਸ ਦਾ ਦਿਲ 

Credit: iamhimanshikhurana

ਪੰਜਾਬ ਦੀ ਹਸੀਨਾ ਆਪਣੇ ਫੋਟੋਸ਼ੂਟ ਨਾਲ ਬਣੀ ਰਹਿੰਦੀ ਹੈ ਚਰਚਾ ਦਾ ਵਿਸ਼ਾ

Credit: iamhimanshikhurana