21 AUGUST 2023
TV9 PUNJABI
Credits:freepik
ਲੋਕਸਭਾ 'ਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ 'ਚ ਇਸ ਗੱਲ ਦਾ ਹੋਇਆ ਹੈ ਖੁਲਾਸਾ
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੱਲੋਂ ਛੋਟੇ ਬੱਚਿਆਂ ਬਾਰੇ ਲੋਕਸਭਾ 'ਚ ਇੱਕ ਰਿਪੋਰਟ ਪੇਸ਼ ਕੀਤੀ ਗਈ
ਇਸ ਰਿਪੋਰਟ ਦੇ ਹਿਸਾਬ ਨਾਲ ਚੰਡੀਗੜ੍ਹ,ਪੰਜਾਬ ਅਤੇ ਹਰਿਆਣਾ ਦਾ ਬਹੁਤ ਮਾੜਾ ਹਾਲ ਦਰਸਾਇਆ ਗਿਆ ਹੈ
ਰਿਪੋਰਟ ਮੁਤਾਬਕ ਚੰਡੀਗੜ੍ਹ 'ਚ 6 ਮਹੀਨੇ ਤੋਂ 5 ਸਾਲ ਤੱਕ ਦੇ 54.6 ਫੀਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਨੇ
ਇਹੋ ਹਾਲ ਹਰਿਆਣਾ ਅਤੇ ਪੰਜਾਬ ਦਾ ਹੈ ਜਿੱਥੇ ਛੋਟੇ ਬੱਚੇ ਅਨੀਮੀਆ ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ
ਕੇਂਦਰੀ ਮੰਤਰਾਲੇ ਦੀ ਰਿਪੋਰਟ ਮੁਤਾਬਕ ਇਹ ਸਭਕੁੱਝ ਸਹੀ ਖਾਣਾ ਪੀਣਾ ਨਹੀਂ ਹੋਣ ਕਰਕੇ ਹੋਇਆ ਹੈ
ਦਰਅਸਲ ਖਾਣ ਪੀਣ ਵਿੱਚ ਮਿਲਾਵਟ ਦੇ ਕਾਰਨ ਹੀ ਬੱਚੇ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ