ਸਭ ਤੋਂ ਪਹਿਲਾ ਮੱਖਣ ਨੂੰ ਤਵੇ 'ਤੇ ਗਰਮ ਕਰ ਲਵੋ
Credit: Food Junction
ਦੋ ਅੰਡੇ ਤੋੜ ਕੇ ਇੱਕ ਵਰਤਨ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵੋ
Credit: Food Junction
ਆਮਲੇਟ ਨੂੰ ਤਿਆਰ ਕਰਨ ਲਈ ਤਵੇ 'ਤੇ ਪਏ ਗਰਮ ਮੱਖਣ ਵਿੱਚ ਬਣਾਉ
Credit: Food Junction
ਤਵੇ ਤੇ ਚੰਗੇ ਤਰੀਕੇ ਨਾਲ ਆਮਲੇਟ ਨੂੰ ਦੋਵਾਂ ਤਰਫ ਤੋਂ ਸੇਕ ਲਵੋ
Credit: Food Junction
ਚਾਵਲ ਨੂੰ ਤਵੇ 'ਤੇ ਗਰਮ ਕਰੋ ਉਸ ਵਿੱਚ ਥੋੜਾ ਜਿਹਾ ਮੱਖਣ ਮਿਲਾ ਲਵੋ
Credit: Food Junction
ਚਾਵਲਾਂ ਨੂੰ ਚੰਗੇ ਤਰੀਕੇ ਨਾਲ ਤਵੇ 'ਤੇ ਗਰਮ ਕਰੋ
Credit: Food Junction
ਮਸਾਲੇਦਾਰ 'ਤੇ ਸ਼ਾਨਦਾਰ ਆਮਲੇਟ ਬਰਿਆਨੀ ਬਣ ਕੇ ਤਿਆਰ ਹੈ
Credit: Food Junction
Credit: Food Junction
Learn more