ਅਕਸਰ ਸੁਰਖੀਆਂ 'ਚ ਰਹਿੰਦੀ ਹੈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ

credit: sunanda_ss

ਸੁਨੰਦਾ ਸ਼ਰਮਾ ਨਵੇਂ ਗਾਣੇ 'ਜੱਟ ਦਿਸਦਾ' ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੀ ਹੈ 

credit: sunanda_ss

'ਜੱਟ ਦਿਸਦਾ' 'ਚ ਦੇਵ ਦੇਵ ਖਰੌੜ ਦੀ ਵੀ ਧਮਾਕੇਦਾਰ ਫਿਚਰਿੰਗ ਵੇਖਣ ਨੂੰ ਮਿਲੀ 

credit: sunanda_ss

ਦੇਵ ਅਤੇ ਸੁਨੰਦਾ ਦੀ ਘੈਂਟ ਜੋੜੀ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਨੇ

credit: sunanda_ss

'ਜੱਟ ਦਿਸਦਾ' ਗਾਣੇ ਨੂੰ ਲੋਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ 

credit: sunanda_ss

ਕੁੱਝ ਦਿਨ ਪਹਿਲਾਂ ਹੀ ਸੁਨੰਦਾ ਦੇ ਪਿਤਾ ਦਾ ਦਿਹਾਂਤ ਹੋਇਆ ਸੀ 

credit: sunanda_ss

ਹੁਣ ਗਾਇਕਾ ਸੁਨੰਦਾ ਸ਼ਰਮਾ ਦੀ ਮੰਮੀ ਵੀ ਬੀਮਾਰ ਹਨ, ਪੋਸਟ ਸ਼ੇਅਰ ਕਰ ਦੱਸਿਆ 

credit: sunanda_ss