ਪੰਜਾਬੀ ਗਾਇਕਾ ਮਿਸ ਪੂਜਾ ਖੂਬਸੂਰਤੀ ਦੇ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ।

Credit: misspooja

ਮਿਸ ਪੂਜਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ

ਮਿਸ ਪੂਜਾ ਅਕਸਰ ਆਪਣਾ ਸਟਾਈਲਿਸ਼ ਲੁੱਕ ਪ੍ਰਸ਼ੰਸਕਾਂ ਲਈ ਸ਼ੇਅਰ ਕਰਦੀ ਰਹਿੰਦੀ ਹੈ।

ਬਲੈਕ ਆਊਟਫਿਟ 'ਚ ਪੂਜਾ ਕਾਫੀ ਸਟਾਈਲਿਸ਼ ਲੱਗ ਰਹੀ ਸੀ

ਐਥਨਿਕ ਲੁੱਕ 'ਚ ਵੀ ਪੂਜਾ ਬਹੁਤ ਖੂਬਸੂਰਤ ਲੱਗ ਰਹੀ ਹੈ

ਸ਼ਾਰਟ ਡਰੈੱਸ 'ਚ ਵੀ ਪੂਜਾ ਕਾਫੀ ਖੂਬਸੂਰਤ ਲੱਗ ਰਹੀ ਸੀ

ਪ੍ਰਿੰਟਿਡ ਸਕਰਟ-ਟੌਪ 'ਚ ਵੀ ਪੂਜਾ ਕਾਫੀ ਖੂਬਸੂਰਤ ਲੱਗ ਰਹੀ ਸੀ