ਪੰਜਾਬੀ ਇੰਡਸਟਰੀ ਦੀ ਮਸ਼ਹੂਰ ਸਿੰਗਰ ਅਤੇ ਅਦਾਕਾਰਾ ਹੈ ਨਿਮਰਤ ਖਹਿਰਾ

Credits: nimratkhairaofficial

ਸੁਰੀਲੀ ਅਵਾਜ਼ ਦੀ ਮਾਲਕਿਨ ਹੈ ਨਿਮਰਤ ਖਹਿਰਾ 

Credits: nimratkhairaofficial

ਹਾਲ ਹੀ 'ਚ ਨਿਮਰਤ ਅਤੇ ਦਿਲਜੀਤ  ਦੀ ਨਵੀਂ ਫਿਲਮ ਜੋੜੀ ਰੀਲੀਜ਼ ਹੋਈ ਸੀ

Credits: nimratkhairaofficial

ਫਿਲਮ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ 

Credits: nimratkhairaofficial

ਨਿਮਰਤ ਨੇ ਪ੍ਰਸ਼ੰਸਕਾਂ ਨੂੰ ਨਵੀਆਂ ਤਸਵੀਰਾਂ ਸ਼ੇਅਰ ਕਰ ਦਿੱਤੀ ਟ੍ਰੀਟ

Credits: nimratkhairaofficial

ਵਾਈਟ ਅਨਾਰਕਲੀ ਸੂਟ 'ਚ ਨਜ਼ਰ ਆਈ ਨਿਮਰਤ 

Credits: nimratkhairaofficial

ਸਮੋਕੀ ਆਈਸ, ਤੇ ਲੋ ਬੰਨ੍ਹ 'ਚ ਦਿਖਿਆ ਨਿਮਰਤ ਦਾ ਸਾਦਗੀ ਭਰਿਆ ਅੰਦਾਜ਼ 

Credits: nimratkhairaofficial