ਸਿੰਗਰ ਤੇ ਅਦਾਕਾਰਾ ਨਿਮਰਤ ਖਹਿਰਾ ਦਾ ਸਾਦਗੀ ਭਰਿਆ ਲੁੱਕ
Credits: nimratkhairaofficial
ਨਿਮਰਤ ਨੇ ਫਲੋਰਲ ਸੂਟ 'ਚ ਤਸਵੀਰਾਂ ਕੀਤੀ ਸ਼ੇਅਰ
Credits: nimratkhairaofficial
ਨਿਮਰਤ ਦੀਆਂ ਤਸਵੀਰਾਂ ਨੂੰ ਲੋਕ ਕਰ ਰਹੇ ਨੇ ਖੂਬ ਪਸੰਦ
Credits: nimratkhairaofficial
ਨਿਮਰਤ ਨੇ ਨੈਚੂਰਲ ਮੇਕਅੱਪ ਨਾਲ ਲੁੱਕ ਨੂੰ ਹੋਰ ਨਿਖਾਰਿਆ
Credits: nimratkhairaofficial
ਹੱਥਾਂ 'ਚ ਚੂੜੀਆਂ ਤੇ ਕੰਨ੍ਹਾਂ 'ਚ ਝੂਮਕੇ, ਲੁੱਕ ਨੂੰ ਲੱਗੇ ਚਾਰ ਚੰਨ੍ਹ
Credits: nimratkhairaofficial
ਸੁਰੀਲੀ ਅਵਾਜ਼ ਦੀ ਮਾਲਕਿਨ ਦੀ ਖੂਬਸੂਰਤੀ ਦੇ ਦੀਵਾਨੇ ਨੇ ਲੋਕ
Credits: nimratkhairaofficial
ਐਥਨੀਕ ਹੋਵੇ ਜ਼ਾ ਵੈਸਟਰਨ ਹਰ ਲੁੱਕ 'ਚ ਫੱਬਦੀ ਹੈ ਨਿਮਰਤ
Credits: nimratkhairaofficial