ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਹੈ ਸਰਗੁਣ 

Credit: sargunmehta

ਸਰਗੁਣ ਮਹਿਤਾ ਦੇ ਖੂਬਸੂਰਤ ਲੁੱਕ ਨੇ ਵਧਾਇਆ ਇੰਟਰਨੈੱਟ 'ਦਾ ਪਾਰਾ

Credit: sargunmehta

ਸ਼ਿਮਰੀ ਪਲਾਜ਼ੋ ਅਤੇ ਕਰਾਪ ਟਾਪ 'ਚ ਹੌਟ ਨਜਰ ਆਈ ਪੰਜਾਬੀ ਕੁਈਨ ਸਰਗੁਣ 

Credit: sargunmehta

ਸਰਗੁਣ ਦਾ ਲੈਟੇਸਟ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ

Credit: sargunmehta

ਫੈਂਸ ਤੋਂ ਲੈ ਕੇ ਸੈਲੇਬਸ ਤੱਕ, ਹਰ ਕੋਈ ਕਰ ਰਿਹਾ ਪਿਆਰ ਦੀ ਵਰਖਾ

Credit: sargunmehta

ਫਿਲਮ 'ਨਿਗਾਹ ਮਾਰਦਾ ਆਈ ਵੇ' 'ਚ ਨਜ਼ਰ ਆਵੇਗੀ ਸਰਗੁਣ ਮਹਿਤਾ

Credit: sargunmehta

17 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਸਰਗੁਣ ਦੀ ਅਪਕਮਿੰਗ ਫਿਲਮ

Credit: sargunmehta