ਸਰੁਸ਼ਟੀ ਮਾਨ ਪੰਜਾਬੀ ਇੰਡਸਟ੍ਰੀ ਦੀ ਜਾਨੀ-ਮਾਨੀ ਮਾਡਲ ਹੈ

Credit: sruishty.mann

ਸਰੁਸ਼ਟੀ ਮਾਨ ਨੇ ਆਪਣੀ ਕਰਿਅਰ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਵੀਡੀਓ ਤੋਂ ਕੀਤੀ ਹੈ

Credit: sruishty.mann

ਮਾਡਲ ਸਰੁਸ਼ਟੀ ਮਾਨ ਆਪਣਾ ਹਰ ਇੱਕ ਪੱਲ ਫੈਂਸ ਨਾਲ ਸ਼ੇਅਰ ਕਰਦੀ ਹੈ

Credit: sruishty.mann

ਇਸ ਵਾਰ ਸਰੁਸ਼ਟੀ ਮਾਨ ਨੇ ਆਪਣਾ ਟ੍ਰੈਡੀਸ਼ਨਲ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ 

Credit: sruishty.mann

ਸਰੁਸ਼ਟੀ ਮਾਨ ਦੀ ਸਾਦਗੀ ਭਰੀ ਲੁੱਕ ਤੇ ਦਿੱਲ ਹਾਰ ਰਿਹਾ ਹੈ

Credit: sruishty.mann

ਸਰੁਸ਼ਟੀ ਮਾਨ ਦਾ ਲਹਰਾਉਂਦਾ ਹੋਇਆ ਦੁਪੱਟਾ ਲੋਕਾਂ ਨੂੰ ਕਰ ਰਿਹਾ ਹੈ ਅਟ੍ਰੈਕਟ

Credit: sruishty.mann

ਸਰੁਸ਼ਟੀ ਮਾਨ ਆਏ ਦਿਨ ਆਪਣੇ ਬਾਏਫਰੈਂਡ ਨਾਲ ਫੋਟੋਆਂ ਸ਼ੇਅਰ ਕਰਦੀ ਹੈ

Credit: sruishty.mann

ਸਰੁਸ਼ਟੀ ਮਾਨ ਪੰਜਾਬ ਦੇ ਹਿੱਟ ਗਾਣਿਆਂ ਵਿੱਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ

Credit: sruishty.mann