ਤਾਨੀਆ ਨੇ ਅੱਜ ਦੇ ਸਮੇਂ 'ਚ ਆਪਣੀ ਬਿਹਤਰੀਨ ਪਛਾਣ ਬਣਾਈ 

Credit: taniazworld

ਪੰਜਾਬੀ ਸਿਨੇਮਾ ਅਤੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ ਤਾਨੀਆ 

Credit: taniazworld

ਐਕਟਿੰਗ ਹੀ ਨਹੀਂ ਸਟਾਈਲ 'ਚ ਵੀ ਅੱਗ ਲਾਉਂਦੀ ਹੈ ਤਾਨੀਆ 

Credit: taniazworld

ਬਾਡੀਕੌਨ ਬੈਕਲੇਸ ਡਰੈੱਸ 'ਚ ਕਹਿਰ ਢਾਉਂਦੀ ਨਜਰ ਆਈ ਤਾਨੀਆ 

Credit: taniazworld

ਖੂਬਸੂਰਤ ਯੈਲੋ ਗਾਊਨ 'ਚ  ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗੀ ਅਦਾਕਾਰਾ

Credit: taniazworld

ਪੁਲਓਵਰ ਅਤੇ ਬੂਟਾਂ 'ਚ ਤਾਨੀਆ ਦਿੱਖੀ ਖੂਬਸੂਰਤ ਅਤੇ ਹੌਟ 

Credit: taniazworld

ਇੰਸਟਾਗ੍ਰਾਮ 'ਤੇ ਤਾਨੀਆ ਨੂੰ 2.3 ਮਿਲੀਅਨ ਲੋਕ ਫਾਲੋ ਕਰਦੇ ਹਨ

Credit: taniazworld

ਆਪਣੀਆਂ ਖੂਬਸੂਰਤ ਤਸਵੀਰਾਂ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ ਤਾਨੀਆ

Credit: taniazworld