'ਪੰਜਾਬੀ ਕੁੜੀ' ਤਾਨੀਆ ਦੀ ਸਾਦਗੀ ਹਰ ਵਾਰ ਦਿਲ ਲੁੱਟਣ 'ਚ ਕਾਮਯਾਬ ਰਹੀ
Credit: taniazworld
ਇਸ ਸੁੰਦਰੀ ਦੀ ਅਦਾਕਾਰੀ ਲਾਜਵਾਬ ਹੈ, ਸੁੰਦਰਤਾ 'ਤੇ ਤਾਂ ਹਮੇਸ਼ਾ ਮੋਹਿਤ ਹੁੰਦੇ ਹੀ ਹਨ
ਲਾਲ ਪਹਿਰਾਵਾ, ਖੁੱਲ੍ਹੇ ਵਾਲ, ਸੋਹਣੀਆਂ ਅੱਖਾਂ, ਨਿਗਾਹਾਂ ਹਟਾਉਣਾ ਹੋ ਰਿਹਾ ਔਖਾ
ਲੁੱਕ 'ਤੇ ਚਾਰ ਚੰਦ ਤਾਂ ਉਦੋਂ ਲੱਗੇ, ਜਦੋਂ ਤਾਨੀਆ ਨੇ ਮੋਤੀਆਂ ਦਾ ਹਾਰ ਪਹਿਨਿਆ
ਲਾਲ ਲਿਪਸਟਿਕ, ਕਿਲਰ ਲੁੱਕ, ਤਾਨੀਆ ਦੇ ਇਸ ਲੁੱਕ ਨੇ ਬਣਾਇਆ ਦੀਵਾਨਾ
ਤਾਨੀਆ ਪੰਜਾਬੀ ਇੰਡਸਟਰੀ ਦੀ ਚੋਟੀ ਦੀ ਕਾਮਯਾਬ ਅਦਾਕਾਰਾ
ਜਿੰਨਾ ਸੁੰਦਰਤਾ ਲਈ ਪਸੰਦ ਕੀਤਾ ਜਾਂਦਾ ਹੈ, ਸਟਾਈਲ ਵੀ ਓਨਾਂ ਹੀ ਪ੍ਰਭਾਵਸ਼ਾਲੀ
ਹਾਲਾਂਕਿ, ਇੰਡੀਅਨ ਲੁੱਕ ਵਿੱਚ ਸਭ ਤੋਂ ਸ਼ਨਦਾਰ ਲਗਦੀ ਹੈ ਪੰਜਾਬ ਦੀ ਇਹ ਹਸੀਨਾ