ਪੰਜਾਬ ਦੀ ਟੌਪ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤ ਲੁੱਕ ਨੇ ਜਿੱਤਆ ਦਿਲ
Credit: sonam Bajwa
ਅਦਾਕਾਰੀ ਦੇ ਦਮ 'ਤੇ ਲੋਕਾਂ ਦੇ ਦਿਲਾਂ
'ਤੇ ਰਾਜ ਕਰਦੀ ਹੈ ਸੋਨਮ ਬਾਜਵਾ
ਅਦਾਕਾਰੀ ਦੇ ਨਾਲ ਹੁਸਨ ਦੇ ਮਾਮਲੇ ਵਿੱਚ ਵੀ ਹੈ ਨੰਬਰ-1
'ਪੰਜਾਬੀ ਕੁੜੀ' ਸੋਨਮ ਬਾਜਵਾ ਦੇ ਲੇਟੇਸਟ ਲੁੱਕ ਦਾ ਇੰਟਰਨੈੱਟ 'ਤੇ ਤਹਿਲਕਾ
ਰੈਡ ਬੈਕਲੇਸ ਡਰੈੱਸ 'ਚ ਸ਼ਾਵਰ ਦੇ ਹੇਠਾਂ ਸੋਨਮ ਬਾਜਵਾ ਨੇ ਦਿੱਤੇ ਸ਼ਾਨਦਾਰ ਪੋਜ਼
ਸੋਨਮ ਬਾਜਵਾ ਦੇ ਕਿੱਲਰ ਸਟਾਈਲ ਨੇ ਉਡਾ ਦਿੱਤੇ ਫੈਨਸ ਦੇ ਹੋਸ਼
ਸੋਨਮ ਬਾਜਵਾ ਦੇ ਗਲੈਮਰਸ ਲੁੱਕ ਨੇ
ਫੈਨਸ ਦੇ ਦਿਲਾਂ ਦੀ ਧੜਕਨ ਕਰ ਦਿੱਤੀ
ਪਿਛਲੇ ਦਿਨੀਂ ਬੀਚ 'ਤੇ ਤਹਿਲਕਾ ਮਚਾਉਂਦੀ ਨਜ਼ਰ ਆਈ ਸੋਨਮ ਬਾਜਵਾ