ਅਦਾਕਾਰਾ ਸੋਨਮ ਬਾਜਵਾ ਪੰਜਾਬ ਇੰਡਸਟਰੀ 'ਤੇ ਕਰਦੀ ਹੈ ਰਾਜ

Credit: Sonam bajwa 

ਇੰਸਟਾ 'ਤੇ ਸੋਨਮ ਦੇ ਵੱਖ- ਵੱਖ ਲੁੱਕ ਆਉਂਦੇ ਹਨ ਸਾਹਮਣੇ 

Credit: Sonam bajwa 

ਐਥਨਿਕ ਹੋ ਜਾਂ ਵੈਸਟਰਨ ਹਰ ਲੁੱਕ 'ਚ ਸ਼ਾਨਦਾਰ ਲੱਗਦੀ ਹੈ ਸੋਨਮ ਬਾਜਵਾ

Credit: Sonam bajwa 

ਸੋਨਮ ਬਾਜਵਾ ਨੇ ਇਸ ਵਾਰ ਇੰਸਟਾ 'ਤੇ ਸ਼ੇਅਰ ਕੀਤਾ ਸਟਨਿੰਗ ਲੁੱਕ 

Credit: Sonam bajwa 

ਸ਼ਾਰਟ ਡਰੈੱਸ 'ਚ ਬੀਚ 'ਤੇ ਪੋਜ਼ ਦਿੰਦੀ ਨਜ਼ਰ ਆਈ ਸੋਨਮ

Credit: Sonam bajwa 

ਸੋਨਮ ਦਾ ਲੇਟੈਸਟ ਫੋਟੋਸ਼ੂਟ ਕਿਸੇ ਨੂੰ ਬਣਾ ਰਿਹਾ ਦੀਵਾਨਾ 

Credit: Sonam bajwa 

ਸੋਨਮ ਬਾਜਵਾ ਕਈ ਸੀਰੀਅਲਾਂ ਅਤੇ ਫਿਲਮਾਂ 'ਚ ਆ ਚੁੱਕੀ ਹੈ ਨਜ਼ਰ

Credit: Sonam bajwa