ਆਪਣੀ ਖੂਬਸੂਰਤੀ ਲਈ ਮਸ਼ਹੂਰ ਹੈ ਪੰਜਾਬੀ ਕੁੜੀ ਸੋਨਮ ਬਾਜਵਾ
Credit: sonambajwa
ਅਦਾਕਾਰਾ ਹਰ ਰੋਜ ਆਪਣੇ ਸਟਾਈਲਿਸ਼ ਲੁੱਕ ਪ੍ਰਸ਼ੰਸਕਾਂ ਲਈ ਸ਼ੇਅਰ ਕਰਦੀ ਹੈ
Credit: sonambajwa
ਸੋਨਮ ਬਾਜਵਾ ਨੇ ਸਾੜੀ ਵਿੱਚ ਆਪਣੀ ਬਿਊਟੀ ਫਲਾਂਟ ਕੀਤੀ ਹੈ
Credit: sonambajwa
ਸੋਨਮ ਨੇ ਇਸ ਲੁੱਕ ਨਾਲ ਗਲੋਸੀ ਮੇਕਅੱਪ ਕੀਤਾ ਹੈ
Credit: sonambajwa
ਸਿੰਪਲ ਲੁੱਕ 'ਚ ਵੀ ਸੋਨਮ ਦੀ ਖੂਬਸੂਰਤੀ ਦੇਖਦਿਆਂ ਹੀ ਬਣਦੀ ਹੈ
Credit: sonambajwa
ਸੋਨਮ ਬਾਜਵਾ ਆਪਣੇ ਵੈਸਟਰਨ ਲੁੱਕ ਵਿੱਚ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੰਦੀ ਹੈ
Credit: sonambajwa
ਫੈਨਸ ਨੂੰ ਸੋਨਮ ਦੇ ਲੁੱਕ ਦਾ ਰਹਿੰਦਾ ਹੈ ਬੇਸਬਰੀ ਨਾਲ ਇੰਤਜ਼ਾਰ
Credit: sonambajwa