ਪੰਜਾਬੀ ਕੁੜੀ ਨਿਮਰਤ ਕੌਰ ਦੀ ਬੇਹਿਸਾਬ ਖੂਬਸੂਰਤੀ ਦੇ ਚਰਚੇ ਹਰ ਪਾਸੇ

Credit: nimritahluwalia

ਨਿਮਰਤ ਨੇ ਬਿੱਗ ਬੌਸ ਦੇ ਘਰ ਤੋਂ ਦੁਨੀਆ ਭਰ ਵਿੱਚ ਪਾ ਲਿਆ ਹੈ ਫੇਮ

ਬਿਊਟੀ ਦੇ ਮਾਮਲੇ 'ਚ ਬਾਲੀਵੁੱਡ ਐਕਟ੍ਰੈਸੇਟ ਤੋਂ ਘੱਟ ਨਹੀਂ ਹੈ ਨਿਮਰਤ ਕੌਰ

ਨਿਮਰਤ ਦੇ ਕੈਜ਼ੂਅਲ ਲੁੱਕ ਵੀ ਸੁਪਰ ਸਟਾਈਲਿਸ਼ ਹੁੰਦੇ ਹਨ

ਆਫ ਸ਼ੋਲਡਰ ਪਿੰਕ ਟਾਪ 'ਚ ਸਟਾਈਲਿਸ਼ ਲੱਗੀ ਨਿਮਰਤ ਕੌਰ

ਨਿਮਰਤ ਦਾ ਇਹ ਲੁੱਕ ਵੀ ਕਾਫੀ ਟ੍ਰੇਡੀ ਅਤੇ ਕੂਲ ਹੈ

ਡੈਨਿਮ ਦੇ ਨਾਲ ਇੱਕ ਵ੍ਹਾਈਟ ਸ਼ਰਟ ਵਾਲਾ ਲੁੱਕ ਹਮੇਸ਼ਾ ਲੱਗਦਾ ਹੈ ਕਲਾਸੀ