ਸਰਗੁਣ ਮਹਿਤਾ ਹਰ ਲੁੱਕ 'ਚ ਚੰਨ੍ਹ ਵਾਂਗ ਖੂਬਸੂਰਤ ਲੱਗਦੀ ਹੈ

Credit: sargunmehta

ਬਲੇਜ਼ਰ ਉਤਾਰ ਕੇ ਸਟ੍ਰੈਪਲੈੱਸ ਸ਼ਾਰਟ ਡਰੈੱਸ 'ਚ ਚਲਾ ਰਹੀ ਹੁਸਨ ਦਾ ਜਾਦੂ

ਵ੍ਹਾਈਟ-ਗ੍ਰੀਨ ਪ੍ਰਿੰਟ ਡਰੈੱਸ, ਚਿਹਰੇ 'ਤੇ ਲਹਿਰਾਉਂਦੀਆਂ ਲਟਾਂ , ਨਜ਼ਰ ਆਇਆ ਚੁਲਬੁਲਾ ਅੰਦਾਜ਼

ਸਟਾਈਲ ਸ਼ਾਨਦਾਰ ਹੈ ਤਾਂ ਪਿਆਰੀ ਮੁਸਕਰਾਹਟ ਵੀ ਧੜਕਾ ਰਹੀ ਦਿਲ

ਗਲੋਇੰਗ ਮੇਕਅਪ, ਪਿੰਕ ਲਿਪਸਟਿਕ ਲੁੱਕ 'ਚ ਲਗਾ ਰਹੀ ਚਾਰ ਚੰਨ੍ਹ 

ਇਨ੍ਹਾਂ ਤਸਵੀਰਾਂ 'ਚ ਜੋ ਹੁਸਨ ਵਿਖਾਇਆ, ਉਹ ਸ਼ਾਇਦ ਹੀ ਪਹਿਲਾਂ ਵੇਖਿਆ ਹੋਵੇ

ਰਵੀ ਦੂਬੇ-ਸਰਗੁਣ ਮਹਿਤਾ ਦੀ ਜੋੜੀ ਐਨੀ ਪਿਆਰੀ ਹੈ, ਸਾਰੇ ਲੁਟਾਉਂਦੇ ਹਨ ਪਿਆਰ

ਜਿੰਨੀ ਵੈਸਟਰਨ ਲੁੱਕ ਲਈ ਪਾਪੂਲਰ ਹੈ, ਇੰਡੀਅਨ ਲੁੱਕ ਵਿੱਚ ਵੀ ਲਗਦੀ ਹੈ ਓਨੀਂ ਹੀ ਗਾਰਜੀਅਸ