ਸਰਗੁਨ ਦੀਆਂ ਅਦਾਵਾਂ ਚੁਰਾ ਲੈਂਦੀਆਂ ਨੇ ਦਿਲਾਂ ਦਾ ਚੈਨ
Credit: sargunmehta
ਪੰਜਾਬੀ ਫਿਲਮਾਂ ਦਾ ਜਾਣਿਆ-ਪਛਾਣਿਆ ਨਾਂ ਹੈ ਸਰਗੁਨ ਮਹਿਤਾ
Credit: sargunmehta
ਸਾੜੀ ਵਿੱਚ ਸਰਗੁਨ ਮਹਿਤਾ ਦੀਆਂ ਅਦਾਵਾਂ ਦਿਲਾਂ 'ਤੇ ਚਲਾ ਰਹੀਆਂ ਛੁਰੀਆਂ
Credit: sargunmehta
ਮਨਮੋਹਕ ਅੰਦਾਜ਼ ਦੇ ਕਾਇਲ ਹੋਏ ਫੈਨਸ, ਗਲੈਮਰ ਵੇਖ ਰੁੱਕ ਗਏ ਸਾਹ
Credit: sargunmehta
ਸਰਗੁਨ ਫਿਲਮ 'ਨਿਗਾਹ ਮਾਰਦਾ ਆਈ ਵੇ' ਦਾ ਪ੍ਰਮੋਸ਼ਨ ਕਰ ਰਹੀ ਹੈ
Credit: sargunmehta
17 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ 'ਨਿਗਾਹ ਮਾਰਦਾ ਆਈ ਵੇ'
Credit: sargunmehta
ਟੀਵੀ 'ਤੇ ਵੀ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਹੈ ਸਰਗੁਨ
Credit: sargunmehta