ਸਟਾਈਲ ਦੇ ਲਿਹਾਜ਼ ਨਾਲ ਨੇਹਾ ਮਲਿਕ  ਦੀ ਤੁਲਨਾ ਕੋਈ ਨਹੀਂ ਕਰ ਸਕਦਾ

Credit: Neha malik

ਲੁੱਕ ਇੰਡੀਅਨ ਹੋ ਜਾਂ ਵੈਸਟਰਨ,  ਗਲੈਮਰ ਦਿਖ ਕੇ ਚੁਰਾ ਲੈਂਦੀ ਹੈ ਦਿਲ 

ਨੇਹਾ ਮਲਿਕ ਦੀਆਂ ਸਿਜ਼ਲਿੰਗ ਤਸਵੀਰਾਂ ਅਕਸਰ ਇੰਟਰਨੈੱਟ 'ਤੇ ਛਾਈਆਂ ਰਹਿੰਦੀ ਹੈ 

ਪਿਛਲੇ ਦਿਨੀਂ ਨੇਹਾ ਸਿਰਫ ਬਰਾਲੇਟ  ਪਾ ਕੇ ਲੋਕਾਂ ਦੇ ਉਡਾ ਰਹੀ ਸੀ ਹੋਸ਼

ਇਸ ਦੌਰਾਨ ਲੇਟੇਸਟ ਫੋਟੋਸ਼ੂਟ ਨਾਲ ਨੇਹਾ ਮਲਿਕ ਨੇ ਚੋਰੀ ਕੀਤੀ ਲਾਈਮਲਾਈਟ 

ਮਲਟੀਕਲਰਡ ਸੀਕਵੈਂਸ ਵਰਕ  ਜੰਪਸੂਟ 'ਚ ਨੇਹਾ ਮਲਿਕ ਦਾ ਤਹਲਕਾ 

ਕੈਮਰੇ ਦੇ ਸਾਹਮਣੇ ਬੈਠ ਕਰ ਦਿੱਤੇ ਪੋਜ਼, ਕਜਰੀ ਅੱਖਾਂ ਨਾਲ ਚਲਾ ਰਹੀ ਜਾਦੂ 

ਪੋਨੀਟੇਲ ਹੇਅਰ ਸਟਾਈਲ ਅਤੇ ਗੋਲਡਨ ਚੋਕਰ ਨੇ ਲੁੱਕ ਨੇ ਲਗਾਏ ਚਾਰ ਚੰਦ