ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਸੇ ਜਾਣ-ਪਛਾਣ ਦੀ ਮੌਹਤਾਜ ਨਹੀਂ ਹੈ
Credit: iamhimanshikhurana
ਹਿਮਾਂਸੀ ਆਪਣੀ ਅਦਾਵਾਂ ਨਾਲ ਲੱਖਾਂ ਦਿੱਲਾਂ ਨੂੰ ਕਰਦੀ ਹੈ ਰਾਜ
Credit: iamhimanshikhurana
ਬਲੈੱਕ ਸ਼ਿਮਰੀ ਸਿਲਟ ਡਰੈੱਸ 'ਚ ਅਦਾਕਾਰਾ ਨੇ ਲਗਾਇਆ ਬੌਲਡਨੈੱਸ ਦਾ ਤੜਕਾ
Credit: iamhimanshikhurana
ਆਪਣੀ ਲੁਕਸ ਨਾਲ ਫੈਂਸ ਨੂੰ ਇੰਪਰੈਸ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਹਿਮਾਂਸ਼ੀ
Credit: iamhimanshikhurana
ਹਿਮਾਂਸ਼ੀ ਨੇ ਆਪਣੇ ਹੌਟ ਫੋਟੋਸ਼ੂਟ ਇੰਸਟਾ 'ਤੇ ਕੀਤਾ ਸ਼ੇਅਰ
Credit: iamhimanshikhurana
ਹਿਮਾਂਸ਼ੀ ਨੂੰ ਅਸਲੀ ਪਹਿਚਾਣ ਬਿੱਗ ਬੌਸ 'ਚ ਆਕੇ ਮਿਲੀ
Credit: iamhimanshikhurana
ਹਿਮਾਂਸ਼ੀ ਸਿੰਗਰ ਦੇ ਨਾਲ-ਨਾਲ ਅਦਾਕਾਰਾ ਅਤੇ ਮਾਡਲ ਵੀ ਹੈ
Credit: iamhimanshikhurana