ਅਵਨੀਤ ਕੌਰ ਨੇ ਆਪਣੇ ਚਿੱਟੇ ਲਿਬਾਸ 'ਚ ਢਾਹਿਆ ਕਹਿਰ, ਦੇਖੋ ਤਸਵੀਰਾਂ 

02-08- 2025

TV9 Punjabi

Author: Sandeep Singh

 ਅਵਨੀਤ ਕੌਰ ਨੇ ਬਚਪਨ 'ਚ ਹੀ ਐਕਟਿੰਗ 'ਚ ਪੈਰ ਪਸਾਰ ਲਏ ਸੀ ਅਤੇ ਅੱਜ ਉਹ ਕਿਸੇ ਜਾਣ-ਪਹਿਚਾਣ ਦੀ ਮੌਹਤਾਜ਼ ਨਹੀਂ ਹੈ। ਉਨ੍ਹਾਂ ਦਾ ਫੈਸ਼ਨ ਸੈਂਸ ਵੀ ਕਮਾਲ ਦਾ ਹੈ।

ਅਵਨੀਤ ਕੌਰ 

 ਅਵਨੀਤ ਕੌਰ ਨੇ ਜਿਹੜੀਆਂ ਫੋਟੇਆਂ ਸ਼ੋਸ਼ਲ ਮੀਡਿਆ ਤੇ ਸ਼ੇਅਰ ਕੀਤੀਆ ਹਨ ਉਨ੍ਹਾਂ ਚ ਉਹ ਬਹੁਤ ਹੀ ਖੂਬਸੁਰਤ ਲਗ ਰਹੀ ਹੈ। ਆਉਂ ਦੇਖਦੇ ਹਾਂ ਉਨ੍ਹਾਂ ਦੀਆਂ ਖੂਬਸੁਰਤ ਤਸਵੀਰਾਂ 

ਅਵਨੀਤ ਕੌਰ ਦਾ ਨਵਾਂ ਲੁੱਕ 

ਅਵਨੀਤ ਕੌਰ ਨੇ ਚਿੱਟੇ ਰੰਗ ਦੀ ਸਟ੍ਰੈਪੀ ਮਿਡੀ ਡ੍ਰੈਸ ਪਾਈ ਹੋਈ ਹੈ, ਜਿਸ ਵਿਚ ਵੀ ਨੇਕ ਲਾਇਨ ਹੈ ਅਤੇ ਉਸ ਦੇ ਨਾਲ ਜੇਬ ਵੀ ਦਿੱਤੀ ਗਈ ਹੈ।

ਚਿੱਟੀ ਡ੍ਰੈਸ 'ਚ ਅਵਨੀਤ ਦਾ ਬੋਲਡ ਲੁਕ

 ਅਵਨੀਤ ਕੌਰ ਨੇ ਚਿੱਟੀ ਡ੍ਰੈਸ ਦੇ ਨਾਲ ਆਪਣਾ ਲੁੱਕ ਕਾਫੀ ਫੱਲਾਲੇਸ ਰੱਖਿਆ ਹੈ। ਉਨ੍ਹਾਂ ਨੇ ਗਲੌਇਗ ਮੇਕਅਪ ਵੀ ਕੀਤਾ ਹੋਇਆ ਹੈ। ਬੂੱਲਾਂ ਤੇ ਉਨ੍ਹਾਂ ਨੇ ਬੇਬੀ ਪਿੰਕ ਲਿਪਿਸਟਿਕ ਲਾਈ ਹੋਈ ਹੈ ਜੋ ਉਨ੍ਹਾਂ ਨੂੰ ਖੂਬਸੁਰਤੀ ਨੂੰ ਹੋਰ ਚਾਰ ਚੰਨ ਲਾ ਰਹੀ ਹੈ। 

ਗਲੋਇੰਗ ਮੇਕਅਪ 

 ਅਵਨੀਤ ਨੇ ਆਪਣੇ ਇਸ ਲੁੱਕ ਨੂੰ ਹੋਰ ਵਧਿਆ ਬਨਾਉਂਣ ਲਈ ਆਪਣੇ ਵਾਲਾਂ ਨੂੰ ਮੇਸੀ ਹਾਈ ਬਨ ਦਿੱਤਾ ਹੋਇਆ ਹੈ। ਉਨ੍ਹਾਂ ਨੇ ਆਪਣੇ ਵਾਲਾਂ ਨੂੰ ਸਰਪਿੰਲ ਕਲਰ ਕੀਤਾ ਹੋਇਆ ਹੈ। 

ਹੇਅਰ ਸਟਾਇਲ ਵੀ ਕਮਾਲ ਦਾ 

 ਅਵਨੀਤ ਕੌਰ ਦੀ ਇਹ ਚਿੱਟੀ ਡ੍ਰੈਸ ਬਹੁਤ ਹੀ ਸਧਾਰਨ ਹੈ। ਜਿਸ ਵਿਚ ਕੋਈ ਜ਼ਿਆਦਾ ਤਾਮਝਾਮ ਨਹੀਂ ਹੈ। ਉਨ੍ਹਾਂ ਨੇ ਆਪਣੀ ਸੇਕਅਪ ਲੁਕ ਨੂੰ ਬਹੁਤ ਹੀ ਨੇਚਰੁਲ ਰੱਖਿਆ ਹੋਇਆ ਹੈ।

 ਮਿਨਿਮਮ ਅਸੇਸਰੀਜ਼ 

ਜਾਣੋ ਅਚਾਨਕ ਸ਼ੀਸ਼ਾ ਟੁੱਟਣਾ ਸ਼ੁਭ ਹੈ ਜਾਂ ਅਸ਼ੁਭ?