ਪੰਜਾਬੀ ਗਾਇਕ ਲਾਡੀ ਚਾਹਲ ਵਿਆਹ ਦੇ ਬੰਧਣ ’ਚ ਬੱਝੇ

17 Nov 2023

TV9 Punjabi

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਲਾਡੀ ਚਾਹਲ ਬੀਤੇ ਦਿਨੀਂ ਵਿਆਹ ਦੇ ਬੰਧਣ ’ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਲਾਡੀ ਚਾਹਲ ਦਾ ਵਿਆਹ

Pic Credit: Instagram

ਵਿਆਹ ਦੀਆਂ ਤਸਵੀਰਾਂ ’ਚ ਲਾਡੀ ਚਾਹਲ ਅਤੇ ਉਨ੍ਹਾਂ ਦੀ ਪਤਨੀ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ। 

ਖੂਬਸੂਰਤ ਤਸਵੀਰਾਂ

ਲਾਡੀ ਚਾਹਲ ਦੇ ਵਿਆਹ ‘ਚ ਪਰਮੀਸ਼ ਵਰਮਾ ਸਮੇਤ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

ਪਰਮੀਸ਼ ਵਰਮਾ ਸਮੇਤ ਵੱਡੇ ਸਿਤਾਰੇ ਰਹੇ ਮੌਜ਼ੂਦ

ਪਰਮੀਸ਼  ਨੇ ਲਾਡੀ ਚਾਹਲ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਲਿਖਿਆ - ਵਾਹਿਗੁਰੂ ਮੇਹਰ ਕਰੇ | ਖੁਸ਼ ਰਹਿ ਛੋਟੇ ਵੀਰ, ਰੱਬ ਸਬ ਸੁਪਨੇ ਪੂਰੇ ਕਰੇ।

ਪਰਮੀਸ਼ ਨੇ ਦਿੱਤੀ ਵਿਆਹ ਦੀ ਵਧਾਈ

ਲਾਡੀ ਚਾਹਲ ਦੇ ਕਈ ਗਾਣੇ ਮਸ਼ਹੂਰ ਹੋ ਚੁੱਕੇ ਹਨ। ਉਨ੍ਹਾਂ ਦਾ ਗਾਣਾ Rubicon Drill ਪ੍ਰਸ਼ੰਸਕਾ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ। 

ਲਾਡੀ ਚਾਹਲ ਦੇ ਹਿੱਟ ਗੀਤ