ਪੰਜਾਬ ਵਿੱਚ ਇਸ ਵਾਰ ਪਰਾਲੀ ਸਾੜਨ ਦਾ ਟੁੱਟਿਆ ਰਿਕਾਰਡ

6 Oct 2023

TV9 Punjabi

ਸਰਕਾਰ ਦੇ ਲੱਖਾਂ ਯਤਨਾਂ ਬਾਅਦ ਵੀ ਕਿਸਾਨ ਪਰਾਲੀ ਸਾੜਨ ਤੋਂ ਬਾਜ ਨਹੀਂ ਆ ਰਹੇ।

ਪਰਾਲੀ ਸਾੜਨ ਦੀ ਸਮੱਸਿਆ

Pic Credits: TV9Punjabi

ਕਿਸਾਨਾਂ ਨੂੰ ਰੋਕਦੇ ਹਨ ਤਾਂ ਕਿਸਾਨ ਅਧਿਕਾਰੀਆਂ ਕੋਲੋਂ ਹੀ ਪਰਾਲੀ ਨੂੰ ਅੱਗ ਲਗਵਾ ਰਹੇ ਹਨ। 

ਪਰਾਲੀ ਨੂੰ ਅੱਗ

ਐਤਵਾਰ ਨੂੰ ਅੰਮ੍ਰਿਤਸਰ ਨੂੰ ਛੱਡ ਕੇ ਸੂਬੇ ਦੇ ਵੱਡੇ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ ਬਹੁਤ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ।

ਏਅਰ ਕੁਆਲਿਟੀ ਇੰਡੈਕਸ

ਇਸ ਵਾਰ 5 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 17,403 ਮਾਮਲੇ ਸਾਹਮਣੇ ਆਏ ਹਨ। 

17,403 ਮਾਮਲੇ

ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਦੀ ਇਸ ਤਾਰੀਖ ਦੇ ਮੁਕਾਬਲੇ ਘੱਟ ਹੈ। 

ਪਿਛਲੇ ਸਾਲ ਤੋਂ ਘੱਟ

ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ।

ਐਡਵਾਈਜ਼ਰੀ ਜਾਰੀ 

ਐਡਵਾਈਜ਼ਰੀ ਵਿੱਚ ਬੱਚਿਆਂ,ਬਜ਼ੁਰਗਾਂ, ਅਤੇ ਬਿਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ। 

ਵਿਸ਼ੇਸ਼ ਧਿਆਨ

ਬਿੱਲਾਂ ਨੂੰ ਮਨਜ਼ੂਰੀ ਦੇਣ 'ਚ ਦੇਰੀ ਨੂੰ ਲੈ ਕੇ SC 'ਚ ਹੋਈ ਸੁਣਵਾਈ ਹੋਈ