ਕੈਬਨਿਟ ਮੀਟਿੰਗ ਵਿੱਚ ਮਾਨ ਸਰਕਾਰ ਨੇ ਲਏ ਕਈ ਵੱਡੇ ਫੈਸਲੇ
6 Oct 2023
TV9 Punjabi
ਮੀਟਿੰਗ 'ਚ ਪਿਛਲੇ ਲੰਬੇ ਸਮੇਂ ਤੋਂ ਬਕਾਇਆ VAT ਦੇ ਮਸਲੇ ਨੂੰ ਸੁਲਝਾਉਣ ਲਈ OTS ਸਕੀਮ ਨੂੰ ਮਿਲੀ ਮਨਜੂਰੀ।
OTS ਸਕੀਮ
Pic Credits: Twitter/TV9Punjabi
ਇਸ ਨਾਲ ਲਗਭਗ 60000 ਵਪਾਰੀਆਂ ਨੂੰ ਵੱਡੀ ਰਾਹਤ ਅਤੇ ਫਾਇਦਾ ਹੋਵੇਗਾ
ਦੀਵਾਲੀ ਤੋਹਫਾ
ਕੈਬਨਿਟ ਮੀਟਿੰਗ 'ਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਮਨਜੂਰੀ ਦਿੱਤੀ ।
ਤੀਰਥ ਯਾਤਰਾ
ਸਰਕਾਰ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਵਿਸ਼ੇਸ਼ ਟ੍ਰੇਨਾਂ 'ਤੇ ਬੱਸਾਂ ਸ਼ੁਰੂ ਕਰੇਗੀ
ਵਿਸ਼ੇਸ਼ ਟ੍ਰੇਨਾਂ 'ਤੇ ਬੱਸਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹ ਸਕੀਮ ਸ਼ੁਰੂ ਕਰਾਂਗੇ।
ਸਕੀਮ ਦੀ ਸ਼ੁਰੂਆਤ
ਮੀਟਿੰਗ ਵਿੱਚ ਸੈਨਿਕਾਂ ਦੇ ਹੱਕ ਵਿੱਚ ਦੋ ਅਹਿਮ ਫੈਸਲੇ ਲਏ ਗਏ ਹਨ।
ਅਹਿਮ ਫੈਸਲੇ
ਜ਼ਖਮੀ ਤੇ ਸ਼ਹੀਦ ਹੋਏ ਜਵਾਨਾਂ ਦੀ Ex-Gratia ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ।
Ex-Gratia
ਸ਼ਹੀਦ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਸਨਮਾਨ ਰਾਸ਼ੀ ਨੂੰ ਵੀ ਮਾਨ ਸਰਕਾਰ ਨੇ 50 ਲੱਖ ਤੋਂ 1 ਕਰੋੜ ਕਰ ਦਿੱਤਾ ਹੈ।
ਪਰਿਵਾਰਾਂ ਨੂੰ ਰਾਸ਼ੀ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਬਿੱਲਾਂ ਨੂੰ ਮਨਜ਼ੂਰੀ ਦੇਣ 'ਚ ਦੇਰੀ ਨੂੰ ਲੈ ਕੇ SC 'ਚ ਹੋਈ ਸੁਣਵਾਈ ਹੋਈ
Learn more