Credit: shehnaazgill

ਸ਼ਹਿਨਾਜ਼ ਗਿੱਲ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ

ਭਾਈਜਾਨ ਨਾਲ ਸ਼ਹਿਨਾਜ਼ ਗਿੱਲ ਦੀ ਪਹਿਲੀ ਫਿਲਮ ਧਮਾਲ ਮਚਾਏਗੀ

ਪ੍ਰਮੋਸ਼ਨ ਲੁੱਕ ਨੂੰ ਦੇਖ ਕਹਿਣਾ ਮੁਸ਼ਕਿਲ ਹੈ ਕਿ ਇਹ ਅਦਾਕਾਰਾ ਦੀ ਡੈਬਿਊ ਫਿਲਮ ਹੈ

ਇੱਕ ਕੱਟ ਆਊਟ ਡਰੈੱਸ, ਉਸ 'ਚ ਪਹਿਨੀਆ ਬਲੈਕ ਕਲਰ, ਲੱਗ ਰਹੀ ਕਿਲਰ 

ਸਟਲ ਮੇਕਅਪ ਵਿੱਚ ਜਚ ਰਹੀ ਸ਼ਹਿਨਾਜ਼ ਗਿੱਲ, ਪਾਇਆ ਸੋਨੇ ਦੇ ਗਹਿਣਿਆਂ ਦਾ ਜੋੜਾ

ਸ਼ਹਿਨਾਜ਼ ਗਿੱਲ ਦੀ ਫਿਟਨੈੱਸ ਅਜਿਹੀ ਹੈ ਕਿ ਸਰੀਰ ਦੇ ਕਰਵ ਵੀ ਆਉਂਦੇ ਹਨ ਨਜ਼ਰ

ਅਦਾਕਾਰਾ ਦੀਆਂ ਤਸਵੀਰਾਂ ਦੇਖ ਕੇ ਕਿਸੇ ਨੇ ਕਿਹਾ ਕਾਤਲ, ਤਾਂ ਕਿਸੇ ਨੇ ਦੱਸਿਆ ਸਕੂਨ 

ਫਿਲਮ ਦੇ ਪ੍ਰਮੋਸ਼ਨ ਦੇ ਨਾਲ-ਨਾਲ ਆਪਣਾ ਟਾਕ ਸ਼ੋਅ ਵੀ ਕਰ ਸ਼ਹਿਨਾਜ਼