ਪੰਜਾਬ ਦੇ ਨੌਜਵਾਨਾਂ ਲਈ ਮਾਨ ਸਰਕਾਰ ਦਾ ਵੱਡਾ ਉਪਰਾਲਾ

Credit: Twitter

ਨੌਜਵਾਨਾਂ ਨੂੰ ਮਾਨ ਸਰਕਾਰ ਮੁਫਤ 'ਚ ਸਿਖਾਏਗੀ ਅੰਗਰੇਜੀ ਭਾਸ਼ਾ

Credits:pexels

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਾਲ ਸਰਕਾਰ ਨੇ ਸਾਈਨ ਕੀਤਾ MoU

Credit: Twitter

ਸਰਕਾਰੀ ਕਾਲਜ਼ਾਂ ਦੇ 5000  ਵਿਦਿਆਰਥੀਆਂ ਨੂੰ ਹਰ ਸਾਲ  ਕਰਵਾਇਆ ਜਾਵੇਗਾ ਕੋਰਸ Credits: pexels

'ਇੰਗਲਿਸ਼ ਫਾਰ ਵਰਕ' ਕੋਰਸ ਹਰ ਸਾਲ ਨੌਜਵਾਨਾਂ ਨੂੰ ਕਰਵਾਇਆ ਜਾਵੇਗਾ

ਸੀਐੱਮ ਭਗਵੰਤ ਮਾਨ ਨੇ ਟਵੀਟ ਕਰ  ਦਿੱਤੀ ਜਾਣਕਾਰੀ

ਪੰਜਾਬ ਸਰਕਾਰ ਨੌਜਵਾਨਾਂ ਦੇ ਹੱਕ 'ਚ ਹੋਰ ਕਈ ਫੈਸਲੇ ਕਰੇਗੀ