ਮੁੱਖ ਮੰਤਰੀ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 457 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ

26 Feb 2024

TV9Punjabi

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਥੋੜੇ-ਥੋੜੇ ਸਮੇਂ ਬਾਅਦ ਨਿਯੁਕਤੀ ਪੱਤਰ ਦਿੱਤੇ ਜਾਂਦੇ ਹਨ। 

ਨਿਯੁਕਤੀ ਪੱਤਰ

ਸੀਐਮ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਦੇ 457 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ।

ਸੀਐਮ ਭਗਵੰਤ ਮਾਨ

ਮੁੱਖ ਮੰਤਰੀ ਨੇ ਸਫਲ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਕੋਈ ਆਪਣੀ ਮੈਰਿਟ ‘ਤੇ ਪਾਸ ਹੋਇਆ ਹੈ।

ਨਵ-ਨਿਯੁਕਤ ਉਮੀਦਵਾਰਾਂ

ਇਨ੍ਹਾਂ ਸਾਰਿਆਂ ਨੂੰ ਕਰੜੀ ਮੇਹਨਤ ਸਰਕਾ ਇਹ ਮੌਕਾ ਮਿਲਿਆ ਹੈ, ਇਸ ਲਈ ਉਹ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਦਿਲੋਂ ਵਧਾਈ ਦਿੰਦੇ ਹਨ।

ਉਮੀਦਵਾਰਾਂ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਸਾਰੀ ਦੁਨੀਆ ਘੁੰਮੀ ਹੈ ਪਰ ਸਾਡੇ ਪੰਜਾਬ ਵਰਗਾ ਕੋਈ ਨਹੀਂ ਹੈ, ਸਾਡੀ ਜ਼ਮੀਨ ਸਭ ਤੋਂ ਉਪਜਾਊ ਹੈ। 

ਮੁੱਖ ਮੰਤਰੀ ਮਾਨ

ਅੱਜ ਤੱਕ ਸੂਬੇ ਦੀ ਸੱਤਾ ਤੇ ਰਾਜ ਕਰਨ ਵਾਲੇ ਸਾਰੇ ਆਗੂਆਂ ਨੇ ਪੰਜਾਬ ਦੀ ਇਹ ਹਾਲਤ ਬਦਤਰ ਕਰ ਦਿੱਤੀ ਹੈ। 

ਸੂਬੇ ਦੀ ਸੱਤਾ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਦੀ ਸਰਕਾਰ ਨੇ 40 ਹਜ਼ਾਰ ਨੌਕਰੀਆਂ ਦਿੱਤੀਆਂ ਹਨ।

40 ਹਜ਼ਾਰ ਨੌਕਰੀਆਂ

ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀ ਮੇਰੇ ਲਈ ਖਾਸ ਹਨ। ਪਿਛਲੀਆਂ ਅਸਫਲਤਾਵਾਂ ਨੂੰ ਭੁੱਲ ਜਾਓ ਅਤੇ ਹਮੇਸ਼ਾ ਅੱਗੇ ਵਧੋ।

ਪੰਜਾਬੀ

ਇਹ ਦੇਸ਼ ਵੰਡ ਰਿਹਾ ਨਾਗਰਿਕਤਾ, ਬਸ ਕਰਨਾ ਹੋਵੇਗਾ ਇਹ ਕੰਮ