ਕੈਨੇਡਾ 'ਚ ਗਿੱਪੀ  ਗਰੇਵਾਲ ਦੇ ਘਰ ਹੋਈ ਫਾਈਰਿੰਗ

26 Nov 2023

TV9 Punjabi

 ਲਾਰੈਂਸ ਬਿਸ਼ਨੋਈ ਨੇ ਲਈ ਹੈ ਮਾਮਲੇ ਦੀ ਜਿੰਮੇਵਾਰੀ

 ਲਾਰੈਂਸ ਬਿਸ਼ਨੋਈ

Pic Credit: Instagram

 ਇਸਨੂੰ ਲੈ ਕੇ ਬਿਸ਼ਨੋਈ ਗਰੁੱਪ ਨੇ ਪੋਸਟ ਵੀ ਪਾਈ ਹੈ।

ਫੇਸਬੁਕ ਪੋਸਟ

ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਉਸ ਨੇ ਗੋਲੀਬਾਰੀ ਕਰਵਾਈ ਹੈ।

ਗੋਲੀਬਾਰੀ

ਪੋਸਟ 'ਚ ਲਿਖਿਆ ਹੈ- "ਲਾਰੈਂਸ ਬਿਸ਼ਨੋਈ ਗਰੁੱਪ ਨੇ ਗਿੱਪੀ ਦੇ ਬੰਗਲੇ 'ਤੇ ਗੋਲੀਬਾਰੀ ਕੀਤੀ ਹੈ।"

ਗਿੱਪੀ ਦੇ ਬੰਗਲੇ 'ਤੇ ਗੋਲੀਬਾਰੀ

ਸਲਮਾਨ ਖਾਨ ਨਾਲ ਵਧੀਆ ਵਿਵਹਾਰ ਕਾਰਨ ਗਿੱਪੀ ਦੇ ਬੰਗਲੇ 'ਤੇ ਗੋਲਬਾਰੀ ਕੀਤੀ ਗਈ ਹੈ।

ਸਲਮਾਨ ਖਾਨ

ਤੁਹਾਨੂੰ ਦੱਸ ਦੇਈਏ ਕਿ ਗਿੱਪੀ ਦੀ ਕਾਮੇਡੀ ਫਿਲਮ "ਮੌਜਾ ਹੀ ਮੌਜਾ" ਆ ਰਹੀ ਹੈ। 

 "ਮੌਜਾ ਹੀ ਮੌਜਾ"

ਇਸ ਫਿਲਮ ਦਾ ਟ੍ਰੇਲਰ ਸਲਮਾਨ ਖਾਨ ਨੇ ਆਪਣੇ ਇੰਸਟਾ 'ਤੇ ਸ਼ੇਅਰ ਕੀਤਾ ਸੀ। 

ਫਿਲਮ ਦਾ ਟ੍ਰੇਲਰ

ਹੁਣ ਕੋਹਲੀ ਨਾਲ ਖੇਡੇਗਾ ਸਹਿਵਾਗ ਦਾ ਭਤੀਜਾ