INDI ਗਠਜੋੜ ਦੀ ਮਹਾਰੈਲੀ: ਭਗਵੰਤ ਮਾਨ ਨੇ ਕਿਹਾ- "ਕੇਜਰੀਵਾਲ ਵਿਅਕਤੀ ਨਹੀਂ, ਸੋਚ ਦਾ ਨਾਂ ਹੈ"

31 March 2024

TV9 Punjabi

ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰਾਮਲੀਲਾ ਮੈਦਾਨ ਵਿੱਚ ਭਾਰਤ ਗਠਜੋੜ ਦੀ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। 

ਕੇਜਰੀਵਾਲ ਦੀ ਗ੍ਰਿਫ਼ਤਾਰੀ

INDI ਗਠਜੋੜ ਦੀ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ। 

INDI ਗਠਜੋੜ ਦੀ ਮਹਾਰੈਲੀ 

ਸੀਐਮ ਮਾਨ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆਂ ਕਿਹਾ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਓਗੇ ਪਰ ਉਸ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ? 

ਸੀਐੱਮ ਮਾਨ ਦਾ ਤੰਜ

ਸੀਐਮ ਮਾਨ ਨੇ ਕਿਹਾ ਕਿ ਇਹ ਅਜ਼ਾਦੀ ਸਾਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਅਜ਼ਾਦ ਵਰਗੇ ਯੋਧਾਵਾਂ ਦੇ ਬਲਿਦਾਨ ਨਾਲ ਮਿਲੀ ਹੈ।

ਅਜ਼ਾਦੀ 

ਮਹਾਰੈਲੀ ‘ਚ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਦਿੱਲੀ ਦਾ ਇਹ ਇਕੱਠ ਦੱਸ ਰਿਹਾ ਹੈ ਕਿ ਪੀਐੱਮ ਮੋਦੀ ਤੂਫਾਨ ਦੀ ਤਰ੍ਹਾਂ ਉਵੇਂ ਹੀ ਚਲੇ ਜਾਣਗੇ ਜਿਵੇਂ ਉਹ ਆਏ ਸਨ। 

ਤੇਜਸਵੀ ਯਾਦਵ ਦਾ ਤੰਜ

ਕੇਜਰੀਵਾਲ ਤੋਂ ਲੈ ਕੇ ਸੋਰੇਨ ਤੱਕ ਜੇਲ 'ਚ ਬੰਦ ਨੇਤਾਵਾਂ ਦੀਆਂ ਪਤਨੀਆਂ ਨੇ ਇਸ ਤਰ੍ਹਾਂ ਸੰਭਾਲ ਲਿਆ ਹੈ ਚਾਰਜ