ਦਿੱਲੀ ਏਅਰਪੋਰਟ ਤੇ ਪੰਜਾਬੀਆਂ ਲਈ ਖੁੱਲਿਆ ਸੁਵਿਧਾ ਕੇਂਦਰ

08-08- 2024

TV9 Punjabi

Author: Isha Sharma

ਭਗਵੰਤ ਮਾਨ ਸਰਕਾਰ ਨੇ ਪੰਜਾਬ ਅਤੇ ਪ੍ਰਵਾਸੀ ਭਾਰਤੀਆਂ ਲਈ ਚੁੱਕਿਆ ਵੱਡਾ ਕਦਮ। 

 ਵੱਡਾ ਕਦਮ

Pic Credit: x

ਸਰਕਾਰ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਸਹਾਇਤਾ ਕੇਂਦਰ ਖੋਲ੍ਹਿਆ ਹੈ।

ਸਹਾਇਤਾ ਕੇਂਦਰ

ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ।

ਉਦਘਾਟਨ 

ਇਸ ਕਾਊਂਟਰ ਨੂੰ ਖੋਲ੍ਹਣ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਜੀਐਮਏ ਵਿਚਾਲੇ ਸਮਝੌਤਾ ਹੋਇਆ ਸੀ। 

ਪੰਜਾਬ ਸਰਕਾਰ 

CM ਮਾਨ ਨੇ ਕਿਹਾ ਕਿ ਅੱਜ ਇਸ ਕਾਊਂਟਰ ਦੇ ਖੁੱਲ੍ਹਣ ਨਾਲ ਪੰਜਾਬੀਆਂ ਅਤੇ ਪਰਵਾਸੀ ਪੰਜਾਬੀਆਂ ਨੂੰ ਰਾਹਤ ਮਿਲਣ ਵਾਲੀ ਹੈ।

ਪਰਵਾਸੀ ਪੰਜਾਬੀ

ਇਹ ਕੇਂਦਰ ਹਵਾਈ ਅੱਡੇ ‘ਤੇ ਉਡਾਣਾਂ ਦੀ ਬੁਕਿੰਗ, ਟੈਕਸੀ ਸੇਵਾਵਾਂ, ਕਨੈਕਟਿੰਗ ਫਲਾਈਟਾਂ, ਗੁੰਮ ਹੋਏ ਸਮਾਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ। 

ਕਮਰੇ ਮੁਹੱਈਆ

ਕੌਣ ਹਨ ਵਿਨੇਸ਼ ਫੋਗਟ ਦੇ ਪਤੀ?