1 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਬਜਟ ਸੈਸ਼ਨ, ਕੈਬਨਿਟ ਮੀਟਿੰਗ ‘ਚ ਲਏ ਗਏ ਹੋਰ ਵੀ ਵੱਡੇ ਫੈਸਲੇ

22 Feb 2024

TV9 Punjabi

ਪੰਜਾਬ ਕੈਬਨਿਟ ਦੀ ਮੀਟਿੰਗ ਚ 1 ਮਾਰਚ ਤੋਂ 15 ਮਾਰਚ ਤੱਕ ਚੱਲਣ ਵਾਲੇ ਬਜਟ ਸੈਸ਼ਨ ਲਈ ਤਰੀਕ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਕੈਬਨਿਟ

 ਵਿੱਤ ਮੰਤਰੀ ਹਰਪਾਲ ਚੀਮ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ 1 ਤੋਂ 15 ਮਾਰਚ ਤੱਕ ਚੱਲੇਗਾ। 

 ਵਿੱਤ ਮੰਤਰੀ ਹਰਪਾਲ ਚੀਮ

ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਅਹਿਮ ਫੈਸਲੇ ਲਏ ਗਏ ਹਨ।

ਅਹਿਮ ਫੈਸਲੇ 

ਇਸ ਮੀਟਿੰਗ ਵਿੱਚ ਪਿੱਛਲੇ ਸਾਲ ਸੁਲਤਾਨਪੁਰ ਲੋਧੀ ਵਿੱਚ ਸ਼ਹੀਦ ਹੋਏ ਹੋਮਗਾਰਡ ਜਸਪਾਲ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਸੀ। 

ਸੁਲਤਾਨਪੁਰ ਲੋਧੀ 

ਜਦੋਂ ਵੀ ਪੰਜਾਬ ਦਾ ਕੋਈ ਸਿਪਾਹੀ ਸ਼ਹੀਦ ਹੁੰਦਾ ਹੈ ਤਾਂ ਉਹ ਰਾਹਤ ਰਾਸ਼ੀ ਦਿੰਦੇ ਹਨ, ਇਸ ਲਈ ਹੌਗਾਰਡ ਦੇ ਸਿਪਾਹੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।

ਸਿਪਾਹੀ ਸ਼ਹੀਦ

ਪੰਜਾਬ ਵਿੱਚ ਅਧਿਆਪਕਾਂ ਦੀ ਬਦਲੀ ਨੀਤੀ ਸਬੰਧੀ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਕਈ ਚੀਜ਼ਾਂ ਨੂੰ ਬਦਲ ਕੇ ਸ਼ਾਮਲ ਕੀਤਾ ਗਿਆ ਹੈ ਅਤੇ ਨਵੀਂ ਤਬਾਦਲਾ ਨੀਤੀ ਬਣਾਈ ਗਈ ਹਨ।

ਅਧਿਆਪਕਾਂ ਦੀ ਬਦਲੀ ਨੀਤੀ

ਪੰਜਾਬ ਵਿੱਚ ਸਨਅਤ ਨੂੰ ਬਚਾਉਣ ਲਈ ਐਮਐਸਐਮਈ ਨੂੰ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਇੱਕ ਨਵਾਂ ਐਮਐਸਐਮਈ ਵਿੰਗ ਬਣਾਇਆ ਗਿਆ ਹੈ।

ਐਮਐਸਐਮਈ

ਐਤਵਾਰ ਤੱਕ ਸੰਭੂ ਤੇ ਰਹੇਗੀ ‘ਸ਼ਾਂਤੀ’, ਜਾਣੋਂ ਕਿਸਾਨਾਂ ਦੀ ਮੀਟਿੰਗ ਦੇ ਅਪਡੇਟਸ