ਮੋਡਲ ਅਵੀਰਾ ਅਪਣੀ ਖੂਬਸੂਰਤੀ ਨਾਲ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਹੈ
Credit: aveera.singh.masson
ਆਪਣੀ ਬੋਲਡਨੈਸ ਦੇ ਕਰਕੇ ਸੋਸ਼ਲ ਮੀਡੀਆ ਤੇ ਕਾਫ਼ੀ ਛਾਈ ਰਹਿੰਦੀ ਹੈ ਅਵੀਰਾ
Credit: aveera.singh.masson
ਕਈ ਬੀਊਟੀ ਪੈਜੇਂਟ ਵਿੱਚ ਭਾਗ ਲੈ ਚੁੱਕੀ ਹੈ ਅਵੀਰਾ
Credit: aveera.singh.masson
ਫਰੰਟ ਕੱਟ ਗਾਊਨ 'ਚ ਬੇਹੱਦ ਸਿਜਲਿੰਗ ਅੰਦਾਜ਼ ਵਿੱਚ ਨਜ਼ਰ ਆਈ ਬੀਊਟੀ ਕਵੀਨ
Credit: aveera.singh.masson
ਵੇਵੀ ਹੇਅਰ ਤੇ ਪਰਫ਼ੈਕਟ ਮੇਕਅੱਪ ਨਾਲ ਲੱਖਾਂ ਲੋਕਾਂ ਨੂੰ ਕੀਤਾ ਕਾਇਲ
Credit: aveera.singh.masson
ਮਾਡਲ ਅਵੀਰਾ ਆਪਣੀ ਫੀਟਨੈਸ ਦਾ ਖ਼ਾਸ ਰੱਖਦੀ ਹੈ ਖਿਆਲ
Credit: aveera.singh.masson
ਹਰ ਲੁੱਕ ਵਿੱਚ ਅੱਤ ਕਰਵਾਉਂਦੀ ਹੈ ਅਵੀਰਾ
Credit: aveera.singh.masson
ਅਵੀਰਾ ਕਾਫ਼ੀ ਹੀਟ ਮੀਊਜੀਕ ਵੀਡੀਓ 'ਚ ਕਰ ਚੁੱਕੀ ਹੈ ਕੰਮ
Credit: aveera.singh.masson