ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤ ਫਟਕਾਰ
6 Dec 2023
TV9 Punjabi
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਪੰਚਾਇਤੀ ਚੋਣਾਂ ਦਾ ਸ਼ਡਿਊਲ ਨਾ ਜਾਰੀ ਕਰਨ ਦੇ ਸਖ਼ਤ ਫਟਕਾਰ ਲਗਾਈ ਹੈ।
ਸ਼ਡਿਊਲ ਨਾ ਜਾਰੀ ਕਰਨ ਤੇ ਸਖ਼ਤ ਫਟਕਾਰ
ਉਨ੍ਹਾਂ ਨੁੰ ਵੀਰਵਾਰ ਤੱਕ ਦਾ ਸਮਾਂ ਦਿੰਦਿਆ ਹੋਇਆ ਹਾਈਕੋਰਟ ਨੇ ਸਪੱਸ਼ਤਟ ਕੀਤਾ ਕਿ ਜੇਕਰ ਸ਼ਡਿਊਲ ਹਾਈਕੋਰਟ ਚ ਪੇਸ਼ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਖੁਦ ਅਦਾਲਤ ਚ ਪੇਸ਼ ਹੋਣਾ ਪਵੇਗਾ।
ਵੀਰਵਾਰ ਤੱਕ ਦਾ ਸਮਾਂ
ਪੰਜਾਬ ਪੰਚਾਇਤੀ ਚੋਣਾਂ ਕਦੋ ਹੋਣਗੀਆਂ ਅਤੇ ਇਸ ਦਾ ਪ੍ਰਗਰਾਮ ਕੀ ਹੋਵੇਗਾ, ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਹੈ।
ਪ੍ਰੋਗਰਾਮ ਦੀ ਕੋਈ ਜਾਣਕਾਰੀ ਨਹੀਂ
ਅਜਿਹੇ ਚ ਸਣਵਾਈ ਦੋਰਾਨ ਹਾਈਕੋਰਟ ਨੇ ਪੰਜਾਬ ਦੇ ਚੋਣ ਕਮੀਸ਼ਨਰ ਨੂੰ ਪੰਚਾਇਤੀ ਚੋਣਾਂ ਦਾ ਸ਼ਡਿਊਲ ਪੇਸ਼ ਕਰਨ ਲਈ ਵੀਰਵਾਰ ਤੱਕ ਦਾ ਸਮਾਂ ਦਿੱਤਾ ਹੈ।
ਸ਼ਡਿਊਲ ਜਲਦ ਪੇਸ਼ ਕੀਤਾ ਜਾਵੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦਿਵਿਆਂਗਾਂ ਨੂੰ ਪੰਜਾਬ ਸਰਕਾਰ ਦਾ ਤੋਹਫਾ, ਜਲਦ ਭਰੀਆਂ ਜਾਣਗੀਆਂ 1200 ਅਸਾਮੀਆਂ
Learn more