ਸੁਰਵੀਨ ਚਾਵਲਾ ਅਕਸਰ ਦਿੰਦੀ ਰਹਿੰਦੀ ਹੈ ਸਟਾਈਲ ਸਟੇਟਮੈਂਟ 

Credit: surveenchawla

ਲੇਟੇਸਟ ਫੋਟੋਸ਼ੂਟ 'ਚ ਸੁਰਵੀਨ ਚਾਵਲਾ ਦਾ ਕਲਾਸੀ ਲੁੱਕ ਆ ਰਿਹਾ ਨਜ਼ਰ 

Credit: surveenchawla

ਲਾਂਗ ਸਕਰਟ ਦੇ ਨਾਲ ਫੁੱਲ ਸਲੀਪ ਕ੍ਰਾਪ ਟਾਪ ਨਾਲ ਲੁੱਕ ਨੂੰ ਬਣਾਇਆ ਕਿੱਲਰ

Credit: surveenchawla

ਸਟਲ ਮੇਕਅਪ ਅਤੇ ਮਿਨੀਮਮ ਜਵੈਲਰੀ 'ਚ ਦਿਖਿਆ ਕਾਤਿਲਾਨਾ ਅੰਦਾਜ਼

Credit: surveenchawla

ਫੈਂਸ 'ਤੇ ਚੱਲਿਆ ਸੁਰਵੀਨ ਦੇ ਹੁਸਨ ਦਾ ਜਾਦੂ, ਕਿੱਲਰ ਪੋਜ ਨਾਲ ਖਿੱਚਿਆ ਧਿਆਨ 

Credit: surveenchawla

ਨਜ਼ਰਾਂ ਨੀਵੀਆਂ ਨਜ਼ਾਕਤ ਭਰੀਆਂ ਅਦਾਵਾਂ ਦੇ ਨਾਲ ਹਸੀਨ ਲੱਗੀ ਸੁਰਵੀਨ ਚਾਵਲਾ

Credit: surveenchawla

ਟੀਵੀ ਤੋਂ ਕੈਰੀਅਰ ਸ਼ੁਰੂ ਕਰਕੇ ਸੁਰਵੀਨ ਨੇ ਬਾਲੀਵੁੱਡ ਤੱਕ ਬਣਾਈ ਪਛਾਣ

Credit: surveenchawla