ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਸਟਾਇਲ ਕਾਬਿਲੇ ਤਰੀਫ 

Credit:Sonam Bajwa

ਪਿਛਲੇ ਦਿਨੀਂ ਐਵਾਰਡ ਸ਼ੋਅ 'ਚ ਪਾਇਆ  ਸੀ 3D ਇਫੈਕਟ ਗਾਊਨ

Credit:Sonam Bajwa

ਫੁੱਲਦਾਰ ਸੂਟ, ਹੱਥਾਂ ਵਿੱਚ ਨੀਲੀਆਂ ਚੂੜੀਆਂ, ਹਾਏ ਦਿਲ ਧੜਕਾ ਗਿਆ ਇਹ ਸਟਾਈਲ

Credit:Sonam Bajwa

ਸੋਨਮ ਦੀ ਮੁਸਕਰਾਹਟ ਨਾਲ ਲੱਖਾਂ ਲੋਕ ਹੋਏ ਫਿਦਾ, ਇਸ ਤਰ੍ਹਾਂ ਚਲਾਇਆ ਜਾਦੂ 

Credit:Sonam Bajwa

ਪੰਜਾਬ ਦੀ ਇਹ ਬਿਊਟੀ ਕਿਉਨ ਖੂਬਸੂਰਤੀ 'ਚ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ 

Credit:Sonam Bajwa

ਕੰਨਾਂ ਵਿੱਚ ਚਾਂਦੀ ਦੇ ਝੁਮਕੇ ਅਤੇ ਝੁਕਿਆਂ ਨਜ਼ਰਾਂ ਨੇ ਕਿਲਰ ਅੰਦਾਜ ਦਿਖਾਏ 

Credit:Sonam Bajwa

ਗਲੈਮਰ ਦਿਖਾਉਣ 'ਚ ਵੀ ਪਿੱਛੇ ਨਹੀਂ,  ਪਿਛਲੇ ਦਿਨੀਂ ਬੀਚ 'ਤੇ ਗਲੈਮਰਸ ਦਿਖਾਇਆ

Credit:Sonam Bajwa