ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਮਸ਼ਹੂਰ ਚਿਹਰਾ ਹੈ ਨਿਮਰਤ ਖਹਿਰਾ 

Credit: nimratkhairaofficial

ਐਕਟ੍ਰੇਸ ਨਿਮਰਤ ਖਹਿਰਾ ਦੀ ਸਾਦਗੀ ਦਾ ਹਰ ਕੋਈ ਦੀਵਾਨਾ 

Credit: nimratkhairaofficial

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਐਕਟਿਵ ਰਹਿੰਦੀ ਹੈ ਨਿਮਰਤ

Credit: nimratkhairaofficial

ਸਲਵਾਰ ਸੂਟ ਪਾ ਕੇ ਪੰਜਾਬੀ ਕੁੜੀ ਬਣੀ ਨਿਮਰਤ, ਲੁੱਟਾਇਆ ਪਿਆਰ

Credit: nimratkhairaofficial

ਹਰ ਕੋਈ ਨਿਮਰਤ ਦੇ ਸਟਾਈਲ 'ਤੇ ਆਪਣਾ ਦਿਲ ਹਾਰ ਜਾਂਦਾ ਹੈ

Credit: nimratkhairaofficial

ਕਈ ਮਸ਼ਹੂਰ ਮਿਊਜ਼ਿਕ ਵੀਡੀਓ 'ਚ ਨਜ਼ਰ ਆ ਚੁੱਕੀ ਹੈ ਨਿਮਰਤ 

Credit: nimratkhairaofficial

ਨਿਮਰਤ ਦੀ ਲੈਟੇਸਟ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ

Credit: nimratkhairaofficial