ਨੇਹਾ ਮਲਿਕ ਚਰਚਾ 'ਚ ਬਣੀ ਰਹਿੰਦੀ ਹੈ

Credit: nehamalik335

ਲੈਟੇਸਟ ਪਿਕਸ 'ਚ ਸਟਾਈਲਿਸ਼ ਅੰਦਾਜ ਚ ਨਜਰ ਆ ਰਹੀ ਹੈ ਨੇਹਾ ਮਲਿਕ

Credit: nehamalik335

ਦੁਬਈ ਦੀਆਂ ਸੜਕਾਂ 'ਤੇ ਸਵੈਗ 'ਚ ਪੋਜ਼ ਦਿੰਦੀ  ਵਿਖੀ ਨੇਹਾ ਮਲਿਕ

Credit: nehamalik335

ਡੀਪ ਨੇਕ ਗਾਊਨ 'ਚ ਨੇਹਾ ਮਲਿਕ ਨੇ ਦਿਖਾਇਆ ਸੀਜ਼ਲਿੰਗ ਅਵਤਾਰ

Credit: nehamalik335

ਸਟਲ ਮੇਕਅਪ, ਸਟ੍ਰੇਚ ਹੇਅਰ ਅਤੇ ਚਸ਼ਮੇ ਨਾਲ ਕੰਪਲੀਟ ਕੀਤਾ ਲੁੱਕ

Credit: nehamalik335

ਕਿਲਰ ਸਟਾਈਲ ਦੇਖ ਫੈਨਸ ਨੇ ਕਮੈਂਟ ਬਾਕਸ 'ਚ ਡਰਾਪ ਕੀਤੇ ਫਾਇਰ ਇਮੋਟੀਕੌਂਸ

Credit: nehamalik335

ਭੋਜਪੁਰੀ ਦੇ ਨਾਲ ਹੀ ਨੇਹਾ ਮਲਿਕ ਪੰਜਾਬੀ ਫਿਲਮਾਂ ਦਾ ਵੀ ਜਾਣਿਆ-ਪਛਾਣਿਆ ਨਾਂ ਹੈ

Credit: nehamalik335