ਅਦਾਕਾਰਾ ਨੇਹਾ ਮਲਿਕ ਦੇ ਗਲੈਮਰਸ ਅੰਦਾਜ਼ ਦੇ ਹਨ ਚਰਚੇ

Credit: NehaMalik 

ਨੇਹਾ ਨੇ ਹਸੀਨ ਹੁਸਨ ਦਾ ਜਾਦੂ ਚਲਾ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ

Credit: NehaMalik 

ਨੇਹਾ ਮਲਿਕ ਨੇ ਵੀ ਪੰਜਾਬੀ ਇੰਡਸਟਰੀ 'ਚ ਵੀ ਮਚਾ ਦਿੱਤਾ ਹੈ ਤਹਿਲਕਾ

Credit: NehaMalik 

ਨੇਹਾ ਆਪਣੇ ਫੋਟੋਸ਼ੂਟ ਸ਼ੇਅਰ ਕਰਕੇ ਸੁਰਖੀਆਂ 'ਚ ਆ ਜਾਂਦੀ ਹੈ

Credit: NehaMalik 

ਨੇਹਾ ਨੇ ਇਕ ਵਾਰ ਫਿਰ ਇੰਸਟਾ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਟ੍ਰੀਟ ਦਿੱਤੀ ਹੈ

Credit: NehaMalik 

ਅਭਿਨੇਤਰੀ ਡੀਪਨੇਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ

Credit: NehaMalik 

ਡਾਰਕ ਸ਼ੇਡ ਦੀ ਲਿਪਸਟਿਕ ਨੇ ਲੁੱਕ ਨੂੰ ਗਲੈਮਰਸ ਬਣਾ ਦਿੱਤਾ ਹੈ

Credit: NehaMalik