ਜੈਸਮੀਨ ਭਸੀਨ ਪੰਜਾਬ ਦੀ ਰਾਣੀ ਹੈ

Credit: jasminbhasin2806   

ਜੈਸਮੀਨ ਭਸੀਨ ਖੂਬਸੂਰਤ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ

Credit: jasminbhasin2806   

ਜੈਸਮੀਨ ਹਰ ਰੋਜ਼ ਇੰਸਟਾ 'ਤੇ ਆਪਣਾ ਗਲੈਮਰਸ ਲੁੱਕ ਸ਼ੇਅਰ ਕਰਦੀ ਹੈ

Credit: jasminbhasin2806   

ਜੈਸਮੀਨ ਨੇ ਇਸ ਵਾਰ ਸਾੜੀ ਵਿੱਚ ਆਪਣਾ ਹੌਟ ਲੁੱਕ ਸ਼ੇਅਰ ਕੀਤਾ ਹੈ

Credit: jasminbhasin2806   

ਫੋਟੋ 'ਚ ਜੈਸਮੀਨ ਆਪਣੀਆਂ ਲੱਤਾਂ ਫਲਾਂਟ ਕਰਦੀ ਨਜ਼ਰ ਆ ਰਹੀ ਹੈ

Credit: jasminbhasin2806   

ਜੈਸਮੀਨ ਨੇ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ 'ਚ ਖੂਬਸੂਰਤੀ ਹੋਰ ਵਧਾ ਦਿੱਤੀ ਹੈ

Credit: jasminbhasin2806   

ਜੈਸਮੀਨ ਪੰਜਾਬ ਦੀਆਂ ਕਈ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੀ ਹੈ।

Credit: jasminbhasin2806