ਹਿਮਾਂਸ਼ੀ ਖੁਰਾਣਾ ਆਪਣੇ ਲੁੱਕਸ ਅਤੇ ਸਟਾਈਲ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ

Credit: iamhimanshikhurana

ਐਕਟ੍ਰੇਸ ਹਿਮਾਂਸ਼ੀ  ਪੰਜਾਬ ਦੀ ਇੰਡਸਟਰੀ 'ਤੇ ਰਾਜ ਕਰਨਾ ਚੰਗੀ ਤਰ੍ਹਾਂ ਜਾਣਦੀ ਹੈ 

Credit: iamhimanshikhurana

ਹਿਮਾਂਸ਼ੀ ਦੇ ਆਏ ਦਿਨ ਇਕ ਤੋਂ ਵਧ ਕੇ ਇਕ ਲੁੱਕ ਦੇਖਣ ਨੂੰ ਮਿਲਦੇ ਹਨ

Credit: iamhimanshikhurana

ਬਲੈਕ ਡੀਪਨੇਕ ਡਰੈੱਸ 'ਚ ਹਿਮਾਂਸ਼ੀ ਨੂੰ ਦੇਖ ਫੈਂਸ ਨੇ ਲਏ ਠੰਡੇ ਸਾਹ

Credit: iamhimanshikhurana

ਹਿਮਾਂਸ਼ੀ ਖੁਰਾਨਾ ਕਈ ਮਿਊਜ਼ਿਕ ਵੀਡੀਓ ਦਾ ਵੀ ਹਿੱਸਾ ਰਹਿ ਚੁੱਕੀ ਹੈ

Credit: iamhimanshikhurana

ਹਿਮਾਂਸ਼ੀ ਖੁਰਾਣਾ ਦੀ ਖੂਬਸੂਰਤੀ ਤੋਂ ਨਜਰਾਂ ਹਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ

Credit: iamhimanshikhurana

ਪੰਜਾਬ ਦੀ ਹਸੀਨਾ ਦੀਆਂ ਅਦਾਵਾਂ 'ਤੇ ਹਰ ਕੋਈ ਆਪਣਾ ਦਿਲ ਹਾਰ ਜਾਂਦਾ ਹੈ

Credit: iamhimanshikhurana