Credit: Instagram 

ਹਿਮਾਂਸ਼ੀ ਖੁਰਾਣਾ ਆਪਣੇ ਸ਼ਾਨਦਾਰ ਲੁੱਕਸ ਨਾਲ ਕਰਦੀ ਹੈ ਲੋਕਾਂ ਨੂੰ ਆਕਰਸ਼ਿਤ

Credit: Instagram 

ਹਿਮਾਂਸ਼ੀ ਹਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ

Credit: Instagram 

ਮੱਥੇ 'ਤੇ ਟਿੱਕਾ, ਕੰਨਾਂ 'ਚ ਝੂਮਕੇ, ਹਿਮਾਂਸ਼ੀ ਨੇ ਲੁੱਟਿਆ ਲੋਕਾਂ ਦਾ ਦਿੱਲ

Credit: Instagram 

ਹਿਮਾਂਸ਼ੀ ਦੀ ਖੂਬਸੂਰਤੀ ਦੇਖ ਦਿਲਾਂ 'ਤੇ ਚੱਲੇ ਛੁਰੇ, ਅੱਖਾਂ 'ਚ ਡੁੱਬੇ ਪ੍ਰਸ਼ੰਸਕ

Credit: Instagram 

ਹਿਮਾਂਸ਼ੀ ਖੁਰਾਣਾ ਆਪਣੇ ਸਟਨਿੰਗ ਲੁੱਕ ਨਾਲ ਢਾਉਂਦੀ ਹੈ ਕਹਿਰ 

Credit: Instagram 

ਹਿਮਾਂਸ਼ੀ ਖੁਰਾਨਾ ਨੂੰ ਪੰਜਾਬੀ ਫਿਲਮ 'ਸਾਡਾ ਹੱਕ' ਤੋਂ ਮਿਲੀ ਪ੍ਰਸਿੱਧੀ

Credit: Instagram 

'ਬਿੱਗ ਬੌਸ 13' ਦਾ ਹਿੱਸਾ ਰਹਿ ਚੁੱਕੀ ਹੈ ਹਿਮਾਂਸ਼ੀ ਖੁਰਾਨਾ