ਪੰਜਾਬ ਸਕੂਲ ਸਿਖਿਆ ਬੋਰਡ ਨੇ ਜਾਰੀ ਕੀਤਾ ਦਸਵੀਂ ਦਾ ਨਤੀਜ਼ਾ, ਕੁੜੀਆਂ ਨੇ ਮਾਰੀ ਬਾਜ਼ੀ

18 April 2024

TV9 Punjabi

Author: Rajinder Arora

ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਅੱਜ ਦਸਵੀਂ ਦਾ ਨਤੀਜ਼ਾ ਭੇਜਿਆ ਜਾਰੀ ਕੀਤਾ ਗਿਆ ਹੈ। 

ਦਸਵੀਂ ਦਾ ਨਤੀਜ਼ਾ

ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸੈਕੰਡਰੀ ਸਕੂਲ ਲੁਧਿਆਣਾ ‘ਚ ਪੜ੍ਹਣ ਵਾਲੀ ਵਿਦਿਆਰਥਣ ਅਦਿਤੀ ਨੇ ਪੂਰੇ ਸੂਬੇ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। 

ਪਹਿਲਾ ਸਥਾਨ

 ਅਦਿਤੀ ਨੇ ਕੁੱਲ੍ਹ 650 ਵਿੱਚੋਂ 650 ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਦੂਜੇ ਨੰਬਰ ਤੇ ਅਲੀਸ਼ਾ ਸ਼ਰਮਾ ਨੇ 650-645 ਨੰਬਰ ਹਾਸਲ ਕੀਤੇ ਹਨ, ਜੋ ਕੀ 99.23 ਫੀਸਦ ਹਨ।

ਦੂਜੇ ਨੰਬਰ ਤੇ ਅਲੀਸ਼ਾ ਸ਼ਰਮਾ

ਤੀਜੇ ਨੰਬਰ ਤੇ ਰਹਿਣ ਵਾਲੀ ਵਿਦਿਆਰਥਣ ਕਰਮਨਪ੍ਰੀਤ ਕੌਰ ਹੈ ਜਿਸ ਨੇ 650 ਵਿੱਚੋਂ 645 ਨੰਬਰ ਹਾਸਲ ਕੀਤੇ ਹਨ।

ਕਰਮਨਪ੍ਰੀਤ ਕੌਰ

PSEB ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਨਤੀਜਿਆਂ ‘ਚ 98.11 ਫੀਸਦ ਵਿਦਿਆਰਥਣਾ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਲੜਕਿਆਂ ਦਾ ਪਾਸ ਫੀਸਦ 96.47 ਰਿਹਾ ਹੈ। 

97.24 ਫੀਸਦ ਵਿਦਿਆਰਥੀ ਹੋਏ ਪਾਸ

 ਇਸ ਮੌਕੇ ਵਿਦਿਆਰਥਣਾ ਦੀ ਸਫਲਤਾ ਵੇਖਦੇ ਹੋਏ ਉਨ੍ਹਾਂ ਦੇ ਮਾਪੇ ਵੀ ਭਾਵੁਕ ਹੁੰਦੇ ਨਜ਼ਰ ਆਏ।

ਮਾਪੇ ਹੋਏ ਭਾਵੁਕ

ਸ਼ਿਲਪਾ ਸ਼ੈੱਟੀ ਤੇ ਪਤੀ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਲਾਂ, ਈਡੀ ਨੇ ਜ਼ਬਤ ਕੀਤੀ 97 ਕਰੋੜ ਦੀ ਜਾਇਦਾਦ