ਸਾਵਨ ਦਾ ਮਹੀਨਾ ਭਗਵਾਨ ਭੋਲੇਨਾਥ ਦੀ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ,
ਇਸ ਮਹੀਨੇ 'ਚ ਲੋਕ ਮਾਸਾਹਾਰੀ ਭੋਜਨ ਖਾਣ ਤੋਂ ਕਰਦੇ ਹਨ ਪਰਹੇਜ
ਪ੍ਰੋਟੀਨ ਯੁਕਤ ਕਈ ਵੈਜੀਟੇਰੀਅਨ ਫੂਡਸ ਹਨ ਜੋ ਨੌਨਵੈੱਜ ਦੀ ਕਮੀ ਕਰਨਗੇ ਪੂਰੀ
ਇਨ੍ਹਾਂ ਪ੍ਰੋਟੀਨ ਰਿਚ ਫੂਡਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਕੇ ਰਹੋ ਤੰਦਰੁਸਤ
ਸੋਆ ਦੁੱਧ ਨਾਲ ਬਣਿਆ ਟੋਫੂ ਪ੍ਰੋਟੀਨ ਦਾ ਬਹੁਤ ਚੰਗਾ ਸੋਰਸ ਹੁੰਦਾ ਹੈ
ਹਰੀ ਗੋਭੀ ਯਾਨੀ ਬ੍ਰੋਕੋਲੀ 'ਚ ਵੀ ਪ੍ਰੋਟੀਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ
ਚੀਆ ਸੀਡ ਵੀ ਹੈ ਪ੍ਰੋਟੀਨ ਦਾ ਚੰਗਾ ਸੋਰਸ , ਰੋਜਾਨਾ ਇੱਕ ਚੱਮਚ ਦਾ ਕਰੋ ਇਸਤੇਮਾਲ
ਡ੍ਰਾਈ ਫਰੂਟਸ ਪ੍ਰੋਟੀਨ ਦਾ ਭਰਪੂਰ ਸੋਰਸ ਹੁੰਦੇ ਹਨ, ਪੋਸ਼ਕ ਤੱਤਾਂ ਦੀ ਕਮੀ ਨੂੰ ਕਰਦੇ ਹਨ ਪੂਰੇ
ਦਾਲਾਂ ਵਿੱਚ ਭਰਪੂਰ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ। ਰੋਜਾਨਾ ਦੀ ਡਾਈਟ ਚ ਕਰੋ ਸ਼ਾਮਲ
ਹੋਰ ਵੈੱਬ ਸਟੋਰੀਜ਼ ਵੇਖੋ