23 August 2023
TV9 Punjabi
ਘੱਗਰ ਯੋਜਨਾ ਦੇ ਅਧੀਨ ਸਾਰੇ ਦਰਿਆਵਾਂ ਦੀ ਸਥਿਤੀ ਦਾ ਹੱਲ
ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ
ਪਸ਼ੂਆਂ ਦੀ ਮੌਤ ਹੋਣ ਅਤੇ ਬੋਰਵੇਲ ਖ਼ਰਾਬ ਹੋਣ 'ਤੇ ਮੁਆਵਜ਼ਾ ਦੇਣ ਦੀ ਮੰਗ
ਹੜ੍ਹਾਂ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ
ਇੱਕ ਸਾਲ ਲਈ ਸਾਰਾ ਕਰਜ਼ਾ ਅਤੇ ਵਿਆਜ ਮੁਆਫ਼ ਕਰੇ ਸਰਕਾਰ
MSP ਗਰੰਟੀ, ਮਨਰੇਗਾ ਯੋਜਨਾ ਦੇ ਤਹਿਤ 200 ਦਿਨ ਤੱਕ ਕੰਮ ਦੇਣ ਦੀ ਮੰਗ