ਮਾਨਸੂਨ 'ਚ ਸਰਦੀ ਅਤੇ ਜ਼ੁਕਾਮ ਦੀ ਸਮੱਸਿਆ ਹੁੰਦੀ ਹੈ, ਪਰ ਇਹ ਘਰੇਲੂ ਨੁਖਸੇ ਦੇਣਗੇ ਲਾਭ
Credit (freepik)
ਅਦਰਕ, ਧਨੀਆ ਅਤੇ ਤੁਲਸੀ ਦੇ ਪੱਤਿਆਂ ਨੂੰ ਉਬਾਲ ਕੇ ਪੀਓ ਇਸ ਨਾਲ ਫਾਇਦਾ ਹੋਵੇਗਾ
Credit (freepik)
ਪਾਣੀ ਨੂੰ ਚੰਗੀ ਤਰ੍ਹਾਂ ਉਬਾਲਕੇ ਉਸ ਵਿੱਚ ਤੁਲਸੀ ਦੇ ਪੱਤੇ ਪਾ ਕੇ ਭਾਫ ਲਵੋ ਰਾਹਤ ਮਿਲੇਗੀ
Credit (freepik)
ਤੁਲਸੀ ਦੇ ਰਸ ਨੂੰ ਗਰਮ ਪਾਣੀ ਵਿੱਚ ਪੀਣ ਨਾਲ ਸਰਦੀ ਜੁਕਾਮ ਤੋਂ ਛੁਟਕਾਰਾ ਮਿਲਦਾ ਹੈ
Credit (freepik)
ਗੁਨਗੁਨੇ ਪਾਣੀ ਵਿੱਚ ਨਮਕ ਪਾਕੇ ਗਰਾਰੇ ਕਰੋ ਅਤੇ ਉਸ ਪਾਣੀ ਨੂੰ ਪੀਣ ਨਾਲ ਰਾਹਤ ਹੁੰਦੀ ਹੈ
Credit (freepik)
ਮਾਨਸੂਨ 'ਚ ਸ਼ਹਿਦ ਨੂੰ ਗਰਮ ਪਾਣੀ ਵਿੱਚ ਮਿਲਾਕੇ ਪੀਣ ਨਾਲ ਵੀ ਖਾਂਸੀ ਜੁਕਾਮ ਨਹੀਂ ਹੁੰਦਾ
Credit (freepik)
ਖਾਂਸੀ ਤੇ ਜ਼ੁਕਾਮ ਤੋਂ ਰਾਹਤ ਪਾਉਣੀ ਹੈ ਤਾਂ ਗਰਮ ਦੁੱਧ ਵਿੱਚ ਰੋਜ਼ਾਨਾ ਹਲਦੀ ਮਿਲਾਕੇ ਪੀਓ
Credit (freepik)
ਹੋਰ ਵੈੱਬ ਸਟੋਰੀ ਵੇਖੋ