ਲੰਬਾ ਸਮਾਂ ਵਿਆਹ ਹੋਣ 'ਤੇ ਵੀ ਕਈ ਮਹਿਲਾਵਾਂ ਨੂੰ ਬੱਚਾ ਨਹੀਂ ਹੁੰਦਾ    

ਸਫੇਦ ਅੱਕ ਦੀ ਜੜ੍ਹ ਦੇ ਉਪਾਅ ਨਾਲ ਔਲਾਦ ਪਾਉਣ ਇੱਛਾ ਹੋਵੇਗੀ ਪੂਰੀ

 ਮਾਸਿਕ ਧਰਮ ਦੇ 7ਵੇਂ ਦਿਨ ਜੜ੍ਹ ਨੂੰ ਸ਼ਿਵਲਿੰਗ ਤੇ 21 ਵਾਰੀ ਘੁਮਾਓ 

 21 ਵਾਰੀ ਸ਼ਿਵਲਿੰਗ ਤੇ ਘੁਮਾਉਣ ਦੌਰਾਨ  ਸ਼ਿਵ ਸ਼ੰਕਰ ਦਾ ਜਾਪ ਕਰੋ 

 ਉਸਤੋਂ ਬਾਅਦ ਸਫੇਦ ਅੱਕ ਦੀ ਜੜ੍ਹ ਨੂੰ ਲਾਲ ਕੱਪੜੇ ਵਿੱਚ ਬੰਨ੍ਹ ਲਵੋ

 ਮਾਸਿਕ ਧਰਮ ਦੇ 7ਵੇਂ ਦਿਨ ਇਸ ਅੱਕ ਦੀ ਜੜ੍ਹ ਨੂੰ ਕਮਰ 'ਤੇ ਬੰਨ ਲਵੋ

ਇਹ ਉਪਾਅ ਕਰਨ ਨਾਲ ਤਿੰਨ ਮਹੀਨੇ ; 'ਚ ਗਰਭ ਠਹਿਰ ਜਾਂਦਾ ਹੈ