ਪ੍ਰਿਅੰਕਾ ਚੋਪੜਾ ਦੀ ਹਾਲੀਵੁੱਡ ਸੀਰੀਜ਼ 'ਸਿਟਾਡੇਲ' ਦੀ ਵਰਲਡ ਪ੍ਰੀਮੀਅਰ ਨਾਈਟ 

Credit: Priyanka chopra, Nick Jonas

ਦੇਖਦੇ ਰਿਹਾ ਜਮਾਨਾ, ਜਦੋਂ  'ਦੇਸੀ ਗਰਲ' ਨੇ ਸੁਰਖ ਲਾਲ ਗਾਊਨ 'ਚ ਕੀਤੀ ਐਂਟਰੀ 

ਇਹ ਸੀਰੀਜ਼ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ, ਦੇਸੀ ਗਰਲ ਦੇ ਫੈਨਸ ਹਨ ਕਾਫੀ 

ਮੌਕਾ ਜੋ ਵੀ ਹੋਵੇ, ਨਿਕ ਜੋਨਸ ਦਾ ਆਪਣੀ ਪਤਨੀ ਲਈ ਪਿਆਰ ਦਿਖ ਹੀ ਜਾਂਦਾ ਹੈ

ਪ੍ਰਿਅੰਕਾ ਚੋਪੜਾ-ਨਿਕ ਜੋਨਸ ਦਾ ਲਿਫਟ 'ਚ 'ਲਾਲ ਇਸ਼ਕ' ਦੇਖ ਸਭ ਹੈਰਾਨ 

ਪਤੀ ਨਿਕ ਜੋਨਸ ਨੂੰ ਦੇਖਦੀ ਰਹੀ ਪ੍ਰਿਅੰਕਾ, ਦੇਖੋ ਰੋਮਾਂਟਿਕ ਲੁੱਕ

ਆਖਿਰਕਾਰ ਵਿੱਚ ਸਿਨੇਮਾਘਰ 'ਚ ਮਸਤੀ ਕਰਦਾ ਦੇਖਿਆ ਕਪਲ, ਇਹ ਜੋੜੀ ਹੈ ਕਮਾਲ