ਮੋਹਾਲੀ 'ਚ ਟੀਮ ਦਾ ਸਮਰਥਨ ਕਰਨ ਲਈ ਦੇਸੀ ਅੰਦਾਜ਼ 'ਚ ਪਹੁੰਚੀ ਪ੍ਰਿਟੀ ਜ਼ਿੰਟਾ

credit: IPL official

6 ਵਿਕਟਾਂ ਨਾਲ ਹਾਰ ਗਈ ਪੰਜਾਬ, ਪਰ ਛਾਇਆ ਪ੍ਰਿਟੀ ਜ਼ਿੰਟਾ ਦਾ ਅੰਦਾਜ਼

credit: IPL official

ਜਾਰਜੀਆ ਨਾਲ ਸਟੇਡੀਅਮ 'ਚ ਨਜ਼ਰ ਆਈ ਪ੍ਰਿਟੀ

credit: IPL official

ਸੋਨੂੰ ਸੂਦ ਨਾਲ ਟੀਮ ਨੂੰ ਚੀਅਰ ਕਰਦੀ ਨਜ਼ਰ ਆਈ ਪ੍ਰਿਟੀ 

credit: IPL official

ਪ੍ਰਿਟੀ ਜ਼ਿੰਟਾ ਨੇ ਸਟੇਡੀਅਮ 'ਚ ਮੌਜੂਦ ਪ੍ਰਸ਼ੰਸਕਾਂ ਨਾਲ ਲਈ ਸੈਲਫੀ

credit: IPL official

ਲਗਭਗ ਸਾਰੇ ਮੈਚਾਂ 'ਚ ਟੀਮ ਨੂੰ ਚੀਅਰ ਕਰਦੀ ਨਜ਼ਰ ਆ ਰਹੀ ਹੈ ਪ੍ਰਿਟੀ

credit: IPL official

ਆਈਪੀਐਲ ਦੇ ਇਸ ਸੀਜ਼ਨ ਵਿੱਚ 4 ਵਿੱਚੋਂ 2 ਮੈਚ ਹਾਰੇ ਹਨ ਪੰਜਾਬ ਕਿੰਗਜ਼ 

credit: IPL official