ਪ੍ਰੀਤੀ ਜ਼ਿੰਟਾ ਦੇ 10 ਸ਼ਾਨਦਾਰ ਲੁੱਕ, ਦੇਖੋ ਖੂਬਸੂਰਤ ਤਸਵੀਰਾਂ

04-06- 2025

TV9 Punjabi

Author: Isha Sharma

90 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਆਪਣੀ ਦਮਦਾਰ ਅਦਾਕਾਰੀ ਅਤੇ ਸੁੰਦਰਤਾ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਪ੍ਰੀਤੀ ਜ਼ਿੰਟਾ ਅਜੇ ਵੀ ਬਹੁਤ ਸੁੰਦਰ ਹੈ। ਇਸ ਤਸਵੀਰ ਵਿੱਚ ਵੀ ਪ੍ਰੀਤੀ ਚਿੱਟੇ ਸੂਟ ਵਿੱਚ ਤਬਾਹੀ ਮਚਾ ਰਹੀ ਹੈ।

ਪ੍ਰੀਤੀ ਜ਼ਿੰਟਾ

Pic Credit: Instagram

ਇਸ ਤਸਵੀਰ ਵਿੱਚ ਪ੍ਰੀਤੀ ਜ਼ਿੰਟਾ ਨੇ ਸਟ੍ਰੈਪਲੈੱਸ ਬਾਡੀਫਿਟ ਗਾਊਨ ਪਹਿਨਿਆ ਹੋਇਆ ਹੈ। ਇਸ ਦੇ ਨਾਲ, ਅਦਾਕਾਰਾ ਨੇ ਨੈੱਟ ਹੈਂਡ ਪੀਸ ਪਹਿਨਿਆ ਹੈ।

ਸਟ੍ਰੈਪਲੈੱਸ ਬਾਡੀਫਿਟ ਗਾਊਨ

ਪ੍ਰੀਤੀ ਜ਼ਿੰਟਾ ਨੇ ਗੁਲਾਬੀ ਰੰਗ ਦੀ ਸੀਕਵੈਂਸ ਸਾੜੀ ਪਾਈ ਹੋਈ ਹੈ। ਅਦਾਕਾਰਾ ਨੇ ਇਸਦੇ ਨਾਲ ਮੈਚਿੰਗ ਬਲਾਊਜ਼ ਕੈਰੀ ਕੀਤੀ ਹੈ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ।

ਸੀਕਵੈਂਸ ਸਾੜੀ

ਪ੍ਰੀਤੀ ਜ਼ਿੰਟਾ ਨੇ ਕਾਲੇ ਰੰਗ ਦਾ ਲਾਂਗ ਟ੍ਰੇਲ ਵਨ ਸ਼ੋਲਡਰ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ, ਅਭਿਨੇਤਰੀ ਨੇ ਨਿਊਡ ਮੇਕਅੱਪ ਕੀਤਾ ਹੈ ਅਤੇ ਇੱਕ ਕਲਾਸਿਕ ਹੇਅਰ ਸਟਾਈਲ ਬਣਾਇਆ ਹੈ, ਜੋ ਕਿ ਬਹੁਤ ਪਿਆਰਾ ਲੱਗ ਰਿਹਾ ਹੈ।

ਲਾਂਗ ਟ੍ਰੇਲ ਵਨ ਸ਼ੋਲਡਰ ਗਾਊਨ

ਪ੍ਰੀਤੀ ਦਾ ਇਹ ਲੁੱਕ ਵੀ ਬਹੁਤ ਵਧੀਆ ਹੈ। ਇਸ ਵਿੱਚ, ਅਭਿਨੇਤਰੀ ਨੇ ਇੱਕ ਟਿਊਬ ਲਾਂਗ ਡਰੈੱਸ ਪਾਈ ਹੈ। ਅਦਾਕਾਰਾ ਨੇ ਇਸਦੇ ਨਾਲ ਮੈਚਿੰਗ ਕਲੱਚ ਕੈਰੀ ਕੀਤੀ ਹੈ। ਪ੍ਰੀਤੀ ਖੁੱਲ੍ਹੇ ਵਾਲਾਂ ਅਤੇ ਨਿਊਡ ਮੇਕਅੱਪ ਨਾਲ ਸ਼ਾਨਦਾਰ ਲੱਗ ਰਹੀ ਹੈ।

ਟਿਊਬ ਲਾਂਗ ਡਰੈੱਸ

ਰੈੱਡ ਡਰੈੱਸ ਵਿੱਚ ਪ੍ਰੀਤੀ ਜ਼ਿੰਟਾ ਕਿਸੇ ਹੁਸਣ ਪਰੀ ਤੋਂ ਘੱਟ ਨਹੀਂ ਲੱਗ ਰਹੀ। ਇਸ ਸਾਟਿਨ ਡਰੈੱਸ ਨਾਲ ਪ੍ਰੀਤੀ ਨੇ ਆਪਣਾ ਲੁੱਕ ਬਹੁਤ ਸਿੰਪਲ ਰੱਖਿਆ ਹੈ।

ਸਾਟਿਨ ਡਰੈੱਸ

ਪ੍ਰੀਤੀ ਜ਼ਿੰਟਾ ਨੇ ਭਾਰੀ ਬਾਰਡਰ ਵਰਕ ਵਾਲੀ Black Velvet ਸਾੜੀ ਪਾਈ ਹੈ। ਅਦਾਕਾਰਾ ਨੇ ਇਸ ਦੇ ਨਾਲ ਮੈਚਿੰਗ ਫੁੱਲ ਸਲੀਵ ਬਲਾਊਜ਼ ਕੈਰੀ ਕੀਤੀ ਹੈ।

ਬਲੈਕ ਸਾੜੀ 

ਪ੍ਰੀਤੀ ਜ਼ਿੰਟਾ ਦਾ ਇਹ ਲੁੱਕ ਵੀ ਸ਼ਾਨਦਾਰ ਹੈ। ਇਸ ਵਿੱਚ, ਅਦਾਕਾਰਾ ਨੇ ਰੋਜ਼ ਗੋਲਡ ਕਲਰ ਦੀ ਬਾਡੀਕੋਨ ਡਰੈੱਸ ਪਾਈ ਹੈ, ਜਿਸਦੀ ਗਰਦਨ ਵਿੱਚ ਫਰ ਡਿਟੇਲਿੰਗ ਹੈ।

ਬਾਡੀਕੋਨ ਡਰੈਸ

ਪ੍ਰੀਤੀ ਜ਼ਿੰਟਾ ਨੇ ਬਲੈਕ ਐਂਡ Grey Color ਦੀ ਟਿਊਬ ਡਰੈੱਸ ਪਾਈ ਹੈ, ਇਸਦੇ ਨਾਲ ਅਦਾਕਾਰਾ ਨੇ ਬਹੁਤ ਘੱਟ ਮੇਕਅੱਪ ਕੀਤਾ ਹੈ।

ਟਿਊਬ ਡਰੈੱਸ

ਸੈਕਿੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਹਨਾਂ 8 ਗੱਲਾਂ ਦੀ ਨਹੀਂ ਕੀਤੀ ਜਾਂਚ ਤਾਂ ਪਵੇਗਾ ਪਛਤਾਉਣਾ!