ਸਕਿਨ ਅਤੇ ਵਾਲਾਂ ਦੇ  ਲਈ ਵਰਦਾਨ ਹੈ ਆਲੂ ਦੇ ਛਿਲਕੇ, ਜਾਣੋ

27 Nov 2023

TV9 Punjabi

ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ। 

ਸਬਜ਼ੀਆਂ ਦਾ ਰਾਜਾ

ਆਲੂ ਦੇ ਛਿਲਕੇ ਵਿੱਚ ਹੀ ਕਾਫੀ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਪ੍ਰੋਟੀਨ,ਵਿਟਾਮਿਨ ਸੀ ਆਦਿ। ਜੋ ਸਕਿਨ ਅਤੇ ਵਾਲਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।

ਆਲੂ ਦੇ ਛਿਲਕੇ

ਆਲੂ ਦੇ ਛਿਲਕੇ ਵਿੱਚ ਬਲੀਚਿੰਗ ਐਜੇਂਟ ਹੁੰਦੇ ਹਨ। ਜਿਸ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ।

ਡਾਰਕ ਸਕਿਨ

ਆਲੂ ਦੇ ਛਿਲਕੇ ਨਾਲ ਡਾਰਕ ਸਰਕਲਸ ਨੂੰ ਹਲਕਾ ਕਰਨ ਵਿੱਚ ਮਦਦ ਮਿਲਦੀ ਹੈ।

ਡਾਰਕ ਸਰਕੱਲਸ ਤੋਂ ਛੁਟਕਾਰਾ

ਆਲੂ ਦੇ ਛਿਲਕੇ ਨੂੰ ਪੀਸ ਕੇ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਦੁੱਧ ਅਤੇ ਬੇਸਨ ਮਿਲਾ ਕੇ ਚਿਹਰੇ 'ਤੇ ਲਗਾਓ।

ਟੈਨਿੰਗ ਹਟਾਓ

ਆਲੂ ਦੇ ਛਿਲਕੇ,ਐਲੋਵੀਰਾ ਨੂੰ ਬਲੇਂਡ ਕਰ ਲਓ ਅਤੇ ਇਸ ਨੂੰ ਸਕੇਲਵ ਲਗਾ ਕੇ ਮਸਾਜ ਕਰੋ। 15 ਮਿੰਟਾਂ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ। 

ਵਾਲਾਂ ਦੇ ਲਈ ਫਾਇਦਾ

ਆਲੂ ਦੇ ਛਿਲਕੇ ਯੂਜ਼ ਕਰਨ ਤੋਂ ਪਹਿਲਾਂ ਐਕਸਪਰਟਸ ਤੋਂ ਸਲਾਹ ਜ਼ਰੂਰ ਲਓ।

ਧਿਆਨ ਵਿੱਚ ਰੱਖੋ ਇਹ ਗੱਲਾਂ

ਵਾਰ-ਵਾਰ ਪਿਸ਼ਾਬ ਆਉਣਾ ਇਨ੍ਹਾਂ ਬਿਮਾਰੀਆਂ ਦੀ ਹੈ ਨਿਸ਼ਾਨੀ