ਆਲੂ 'ਚ ਜਿੰਕ, ਆਇਰਨ, ਪ੍ਰੋਟੀਨ ਅਤੇ ਅਜੇਲਿਕ ਹੁੰਦਾ ਧੱਬੇ ਹੱਟ ਜਾਂਦੇ ਹਨ
ਹੁਣ ਤੁਹਾਨੂੰ ਦੱਸਦੇ ਹਾਂ ਆਲੂ ਦਾ ਰਸ ਕਿਵੇਂ ਇਸਤੇਮਾਲ ਕਰਨਾ ਹੈ
ਹੁਣ ਤੁਹਾਨੂੰ ਦੱਸਦੇ ਹਾਂ ਆਲੂ ਦਾ ਰਸ ਕਿਵੇਂ ਇਸਤੇਮਾਲ ਕਰਨਾ ਹੈ
ਇਸ ਪੈਕ ਨੂੰ ਲਗਾਉਣ ਨਾਲ ਝੁਰੜੀਆਂ ਅਤੇ ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ
ਇੱਕ ਚਮਚ ਆਲੂ ਦਾ ਰਸ, ਸ਼ਹਿਦ ਅਤੇ ਕੱਚਾ ਦੁੱਧ ਮਿਲਾਕੇ ਚੇਹਰੇ 'ਤੇ ਲਗਾਓ
ਕਟੋਰੀ ਚ ਮੁਲਤਾਨੀ ਮਿੱਟੀ ਅਤੇ ਇੱਕ ਚਮਚ ਆਲੂ ਦਾ ਰਸ ਮਿਲਾਓ
ਇਸਦਾ ਇਸਤੇਮਾਲ ਕਰਨ ਨਾਲ ਡਾਰਕ ਸਕਿਨ 'ਚ ਚਮਕ ਆ ਜਾਂਦੀ ਹੈ
ਹੋਰ ਵੈੱਬ ਸਟੋਰੀ ਵੇਖੋ